ਅੱਯੋਬ 40

“ਮੈਂ ਅਯੋਗ ਹਾਂ, ਮੈਂ ਤੁਹਾਨੂੰ ਕਿਵੇਂ ਜਵਾਬ ਦੇ ਸਕਦਾ ਹਾਂ? ਮੈਂ ਆਪਣਾ ਹੱਥ ਆਪਣੇ ਮੂੰਹ ਉੱਤੇ ਰੱਖਿਆ।

Job 40:4 (UKJV) Behold, I am vile; what shall I answer you? I will lay mine hand upon my mouth.

2“ਕੀ ਉਹ ਜਿਹੜਾ ਸਰਵਸ਼ਕਤੀਮਾਨ ਨਾਲ ਝਗੜਾ ਕਰਦਾ ਹੈ ਉਸਨੂੰ ਸੁਧਾਰੇਗਾ? ਜਿਹੜਾ ਪਰਮੇਸ਼ਵਰ ਉੱਤੇ ਦੋਸ਼ ਲਾਉਂਦਾ ਹੈ ਉਹ ਉਸ ਨੂੰ ਉੱਤਰ ਦੇਵੇ!”

3ਫਿਰ ਅੱਯੋਬ ਨੇ ਯਾਹਵੇਹ ਨੂੰ ਜਵਾਬ ਦਿੱਤਾ:

4“ਮੈਂ ਅਯੋਗ ਹਾਂ, ਮੈਂ ਤੁਹਾਨੂੰ ਕਿਵੇਂ ਜਵਾਬ ਦੇ ਸਕਦਾ ਹਾਂ? ਮੈਂ ਆਪਣਾ ਹੱਥ ਆਪਣੇ ਮੂੰਹ ਉੱਤੇ ਰੱਖਿਆ।

5ਮੈਂ ਇੱਕ ਵਾਰ ਬੋਲਿਆ, ਪਰ ਮੇਰੇ ਕੋਲ ਕੋਈ ਜਵਾਬ ਨਹੀਂ ਹੈ, ਦੂਜੀ ਵਾਰ ਵੀ ਬੋਲਿਆ, ਪਰ ਮੈਂ ਹੋਰ ਨਹੀਂ ਕਹਾਂਗਾ।”

6ਫਿਰ ਯਾਹਵੇਹ ਨੇ ਵਾਵਰੋਲੇ ਵਿੱਚੋਂ ਅੱਯੋਬ ਨਾਲ ਗੱਲ ਕੀਤੀ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.