ਅੱਯੋਬ 40

ਮੈਂ ਇੱਕ ਵਾਰ ਬੋਲਿਆ, ਪਰ ਮੇਰੇ ਕੋਲ ਕੋਈ ਜਵਾਬ ਨਹੀਂ ਹੈ, ਦੂਜੀ ਵਾਰ ਵੀ ਬੋਲਿਆ, ਪਰ ਮੈਂ ਹੋਰ ਨਹੀਂ ਕਹਾਂਗਾ।”

Job 40:5 (UKJV) Once have I spoken; but I will not answer: yea, twice; but I will proceed no further.

3ਫਿਰ ਅੱਯੋਬ ਨੇ ਯਾਹਵੇਹ ਨੂੰ ਜਵਾਬ ਦਿੱਤਾ:

4“ਮੈਂ ਅਯੋਗ ਹਾਂ, ਮੈਂ ਤੁਹਾਨੂੰ ਕਿਵੇਂ ਜਵਾਬ ਦੇ ਸਕਦਾ ਹਾਂ? ਮੈਂ ਆਪਣਾ ਹੱਥ ਆਪਣੇ ਮੂੰਹ ਉੱਤੇ ਰੱਖਿਆ।

5ਮੈਂ ਇੱਕ ਵਾਰ ਬੋਲਿਆ, ਪਰ ਮੇਰੇ ਕੋਲ ਕੋਈ ਜਵਾਬ ਨਹੀਂ ਹੈ, ਦੂਜੀ ਵਾਰ ਵੀ ਬੋਲਿਆ, ਪਰ ਮੈਂ ਹੋਰ ਨਹੀਂ ਕਹਾਂਗਾ।”

6ਫਿਰ ਯਾਹਵੇਹ ਨੇ ਵਾਵਰੋਲੇ ਵਿੱਚੋਂ ਅੱਯੋਬ ਨਾਲ ਗੱਲ ਕੀਤੀ:

7“ਇੱਕ ਯੋਧੇ ਵਾਂਗ ਆਪਣੀ ਕਮਰ ਨੂੰ ਕੱਸ ਲੈ; ਮੈਂ ਤੁਹਾਨੂੰ ਸਵਾਲ ਕਰਾਂਗਾ, ਅਤੇ ਤੂੰ ਮੈਨੂੰ ਉੱਤਰ ਦੇਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.