ਅੱਯੋਬ 40

“ਕੀ ਤੂੰ ਮੇਰੇ ਨਿਆਂ ਨੂੰ ਰੱਦ ਕਰੇਗਾ? ਕੀ ਤੂੰ ਆਪਣੇ ਆਪ ਨੂੰ ਧਰਮੀ ਠਹਿਰਾਉਣ ਲਈ ਮੈਨੂੰ ਦੋਸ਼ੀ ਠਹਿਰਾਓਗੇ?

Job 40:8 (UKJV) Will you also nullify my judgment? will you condemn me, that you may be righteous?

6ਫਿਰ ਯਾਹਵੇਹ ਨੇ ਵਾਵਰੋਲੇ ਵਿੱਚੋਂ ਅੱਯੋਬ ਨਾਲ ਗੱਲ ਕੀਤੀ:

7“ਇੱਕ ਯੋਧੇ ਵਾਂਗ ਆਪਣੀ ਕਮਰ ਨੂੰ ਕੱਸ ਲੈ; ਮੈਂ ਤੁਹਾਨੂੰ ਸਵਾਲ ਕਰਾਂਗਾ, ਅਤੇ ਤੂੰ ਮੈਨੂੰ ਉੱਤਰ ਦੇਵੇਗਾ।

8“ਕੀ ਤੂੰ ਮੇਰੇ ਨਿਆਂ ਨੂੰ ਰੱਦ ਕਰੇਗਾ? ਕੀ ਤੂੰ ਆਪਣੇ ਆਪ ਨੂੰ ਧਰਮੀ ਠਹਿਰਾਉਣ ਲਈ ਮੈਨੂੰ ਦੋਸ਼ੀ ਠਹਿਰਾਓਗੇ?

9ਕੀ ਤੇਰੇ ਕੋਲ ਪਰਮੇਸ਼ਵਰ ਵਰਗੀ ਬਾਂਹ ਹੈ, ਅਤੇ ਕੀ ਤੇਰੀ ਆਵਾਜ਼ ਉਹ ਦੇ ਵਰਗੀ ਗਰਜ ਸਕਦੀ ਹੈ?

10ਤਦ ਆਪਣੇ ਆਪ ਨੂੰ ਮਹਿਮਾ ਅਤੇ ਸ਼ਾਨ ਨਾਲ ਸਜ਼ਾ, ਅਤੇ ਆਪਣੇ ਆਪ ਵਿੱਚ ਇੱਜ਼ਤ ਅਤੇ ਮਹਿਮਾ ਪਹਿਨ ਲੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.