ਅੱਯੋਬ 41

ਜਦੋਂ ਪਰਮੇਸ਼ਵਰ ਉੱਠਦਾ ਹੈ, ਸ਼ਕਤੀਸ਼ਾਲੀ ਡਰ ਜਾਂਦੇ ਹਨ; ਇਸਦੇ ਡਰ ਦੇ ਮਾਰੇ ਕੰਬ ਉੱਠਦੇ ਹਨ।

Job 41:25 (UKJV) When he raises up himself, the mighty are afraid: by reason of breakings they purify themselves.

23ਇਸ ਦੇ ਮਾਸ ਦੀਆਂ ਤਹਿਆਂ ਕੱਸ ਕੇ ਜੁੜੀਆਂ ਹੋਈਆਂ ਹਨ; ਉਹ ਹਿੱਲ ਨਹੀਂ ਸਕਦੀਆਂ ਹਨ।

24ਇਸ ਦੀ ਛਾਤੀ ਚੱਟਾਨ ਵਾਂਗ ਸਖ਼ਤ ਹੈ, ਚੱਕੀ ਦੇ ਹੇਠਲੇ ਪੁੜੇ ਵਾਂਗ ਸਖ਼ਤ ਹੈ।

25ਜਦੋਂ ਪਰਮੇਸ਼ਵਰ ਉੱਠਦਾ ਹੈ, ਸ਼ਕਤੀਸ਼ਾਲੀ ਡਰ ਜਾਂਦੇ ਹਨ; ਇਸਦੇ ਡਰ ਦੇ ਮਾਰੇ ਕੰਬ ਉੱਠਦੇ ਹਨ।

26ਜਿਹੜੀ ਤਲਵਾਰ ਉਸ ਤੱਕ ਪਹੁੰਚਦੀ ਹੈ, ਉਸ ਦਾ ਕੋਈ ਅਸਰ ਨਹੀਂ ਹੁੰਦਾ, ਨਾ ਹੀ ਬਰਛੀ, ਨਾ ਭਾਲਾ ਨਾ ਨੇਜਾ।

27ਉਹ ਦੇ ਸਾਹਮਣੇ ਲੋਹਾ ਤੂੜੀ ਵਾਂਗ ਅਤੇ ਪਿੱਤਲ ਸੜੀ ਹੋਈ ਲੱਕੜ ਵਾਂਗ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.