ਅੱਯੋਬ 41

ਜਿਹੜੀ ਤਲਵਾਰ ਉਸ ਤੱਕ ਪਹੁੰਚਦੀ ਹੈ, ਉਸ ਦਾ ਕੋਈ ਅਸਰ ਨਹੀਂ ਹੁੰਦਾ, ਨਾ ਹੀ ਬਰਛੀ, ਨਾ ਭਾਲਾ ਨਾ ਨੇਜਾ।

Job 41:26 (UKJV) The sword of him that lays at him cannot hold: the spear, the dart, nor the armour of jacket.

24ਇਸ ਦੀ ਛਾਤੀ ਚੱਟਾਨ ਵਾਂਗ ਸਖ਼ਤ ਹੈ, ਚੱਕੀ ਦੇ ਹੇਠਲੇ ਪੁੜੇ ਵਾਂਗ ਸਖ਼ਤ ਹੈ।

25ਜਦੋਂ ਪਰਮੇਸ਼ਵਰ ਉੱਠਦਾ ਹੈ, ਸ਼ਕਤੀਸ਼ਾਲੀ ਡਰ ਜਾਂਦੇ ਹਨ; ਇਸਦੇ ਡਰ ਦੇ ਮਾਰੇ ਕੰਬ ਉੱਠਦੇ ਹਨ।

26ਜਿਹੜੀ ਤਲਵਾਰ ਉਸ ਤੱਕ ਪਹੁੰਚਦੀ ਹੈ, ਉਸ ਦਾ ਕੋਈ ਅਸਰ ਨਹੀਂ ਹੁੰਦਾ, ਨਾ ਹੀ ਬਰਛੀ, ਨਾ ਭਾਲਾ ਨਾ ਨੇਜਾ।

27ਉਹ ਦੇ ਸਾਹਮਣੇ ਲੋਹਾ ਤੂੜੀ ਵਾਂਗ ਅਤੇ ਪਿੱਤਲ ਸੜੀ ਹੋਈ ਲੱਕੜ ਵਾਂਗ ਹੈ।

28ਤੀਰ ਇਸ ਨੂੰ ਦੌੜਾ ਨਹੀਂ ਸਕਦੇ; ਗੁਲੇਲ ਦੇ ਪੱਥਰ ਇਸ ਲਈ ਤਿਣਕੇ ਦੇ ਪੱਥਰ ਵਰਗੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.