5ਕੀ ਤੂੰ ਉਸ ਨਾਲ ਪੰਛੀ ਵਾਂਗ ਖੇਡ ਸਕਦਾ ਹੈ ਜਾਂ ਇਸਨੂੰ ਆਪਣੇ ਘਰ ਦੀਆਂ ਮੁਟਿਆਰਾਂ ਲਈ ਬੰਨ ਕੇ ਰੱਖੇਗਾ?
6ਕੀ ਵਪਾਰੀ ਇਸ ਲਈ ਵਪਾਰ ਕਰਨਗੇ? ਕੀ ਉਹ ਇਸ ਨੂੰ ਵਪਾਰੀਆਂ ਵਿੱਚ ਵੰਡ ਦੇਣਗੇ?
7ਕੀ ਤੂੰ ਇਸ ਦੀ ਖੱਲ ਨੂੰ ਬਰਛਿਆਂ ਨਾਲ ਵਿੰਨ੍ਹ ਸਕਦਾ ਹੈ, ਜਾਂ ਇਸ ਦੇ ਸਿਰ ਨੂੰ ਮੱਛੀਆਂ ਫੜਨ ਵਾਲੇ ਤ੍ਰਿਸੂਲਾਂ ਨਾਲ?
8ਜੇ ਤੂੰ ਇਸ ਉੱਤੇ ਹੱਥ ਰੱਖੇ, ਤੂੰ ਸੰਘਰਸ਼ ਨੂੰ ਯਾਦ ਰੱਖੇਗਾ ਦੁਬਾਰਾ ਕਦੇ ਨਹੀਂ ਕਰੇਗਾ!
9ਉਸਨੂੰ ਫੜਨ ਦੀ ਆਸ ਰੱਖਣੀ ਵਿਅਰਥ ਹੈ; ਉਸਨੂੰ ਵੇਖਦਿਆਂ ਹੀ ਜੀਅ ਕੱਚਾ ਪੈ ਜਾਂਦਾ ਹੈ।