ਅੱਯੋਬ 41

ਕੀ ਤੂੰ ਉਸ ਨਾਲ ਪੰਛੀ ਵਾਂਗ ਖੇਡ ਸਕਦਾ ਹੈ ਜਾਂ ਇਸਨੂੰ ਆਪਣੇ ਘਰ ਦੀਆਂ ਮੁਟਿਆਰਾਂ ਲਈ ਬੰਨ ਕੇ ਰੱਖੇਗਾ?

Job 41:5 (UKJV) Will you play with him as with a bird? or will you bind him for your maidens?

3ਕੀ ਇਹ ਤੇਰੇ ਤੋਂ ਰਹਿਮ ਦੀ ਭੀਖ ਮੰਗਦਾ ਰਹੇਗਾ? ਕੀ ਇਹ ਤੇਰੇ ਨਾਲ ਕੋਮਲ ਸ਼ਬਦਾਂ ਨਾਲ ਗੱਲ ਕਰੇਗਾ?

4ਕੀ ਇਹ ਤੇਰੇ ਨਾਲ ਇਕਰਾਰਨਾਮਾ ਕਰੇਗਾ ਕਿ ਤੂੰ ਇਸ ਨੂੰ ਜੀਵਨ ਭਰ ਲਈ ਆਪਣਾ ਗੁਲਾਮ ਬਣਾ ਲਵੇ?

5ਕੀ ਤੂੰ ਉਸ ਨਾਲ ਪੰਛੀ ਵਾਂਗ ਖੇਡ ਸਕਦਾ ਹੈ ਜਾਂ ਇਸਨੂੰ ਆਪਣੇ ਘਰ ਦੀਆਂ ਮੁਟਿਆਰਾਂ ਲਈ ਬੰਨ ਕੇ ਰੱਖੇਗਾ?

6ਕੀ ਵਪਾਰੀ ਇਸ ਲਈ ਵਪਾਰ ਕਰਨਗੇ? ਕੀ ਉਹ ਇਸ ਨੂੰ ਵਪਾਰੀਆਂ ਵਿੱਚ ਵੰਡ ਦੇਣਗੇ?

7ਕੀ ਤੂੰ ਇਸ ਦੀ ਖੱਲ ਨੂੰ ਬਰਛਿਆਂ ਨਾਲ ਵਿੰਨ੍ਹ ਸਕਦਾ ਹੈ, ਜਾਂ ਇਸ ਦੇ ਸਿਰ ਨੂੰ ਮੱਛੀਆਂ ਫੜਨ ਵਾਲੇ ਤ੍ਰਿਸੂਲਾਂ ਨਾਲ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.