ਅੱਯੋਬ 41

ਕੀ ਇਹ ਤੇਰੇ ਨਾਲ ਇਕਰਾਰਨਾਮਾ ਕਰੇਗਾ ਕਿ ਤੂੰ ਇਸ ਨੂੰ ਜੀਵਨ ਭਰ ਲਈ ਆਪਣਾ ਗੁਲਾਮ ਬਣਾ ਲਵੇ?

Job 41:4 (UKJV) Will he make a covenant with you? will you take him for a servant for ever?

2ਕੀ ਤੂੰ ਇਸ ਦੇ ਨੱਕ ਵਿੱਚ ਰੱਸੀ ਪਾ ਸਕਦਾ ਹੈ ਜਾਂ ਇਸ ਦੇ ਜਬਾੜੇ ਨੂੰ ਹੁੱਕ ਨਾਲ ਵਿੰਨ੍ਹ ਸਕਦਾ ਹੈ?

3ਕੀ ਇਹ ਤੇਰੇ ਤੋਂ ਰਹਿਮ ਦੀ ਭੀਖ ਮੰਗਦਾ ਰਹੇਗਾ? ਕੀ ਇਹ ਤੇਰੇ ਨਾਲ ਕੋਮਲ ਸ਼ਬਦਾਂ ਨਾਲ ਗੱਲ ਕਰੇਗਾ?

4ਕੀ ਇਹ ਤੇਰੇ ਨਾਲ ਇਕਰਾਰਨਾਮਾ ਕਰੇਗਾ ਕਿ ਤੂੰ ਇਸ ਨੂੰ ਜੀਵਨ ਭਰ ਲਈ ਆਪਣਾ ਗੁਲਾਮ ਬਣਾ ਲਵੇ?

5ਕੀ ਤੂੰ ਉਸ ਨਾਲ ਪੰਛੀ ਵਾਂਗ ਖੇਡ ਸਕਦਾ ਹੈ ਜਾਂ ਇਸਨੂੰ ਆਪਣੇ ਘਰ ਦੀਆਂ ਮੁਟਿਆਰਾਂ ਲਈ ਬੰਨ ਕੇ ਰੱਖੇਗਾ?

6ਕੀ ਵਪਾਰੀ ਇਸ ਲਈ ਵਪਾਰ ਕਰਨਗੇ? ਕੀ ਉਹ ਇਸ ਨੂੰ ਵਪਾਰੀਆਂ ਵਿੱਚ ਵੰਡ ਦੇਣਗੇ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.