1“ਜੇ ਤੁਸੀਂ ਚਾਹੋ ਤਾਂ ਬੁਲਾਓ, ਪਰ ਤੁਹਾਨੂੰ ਕੌਣ ਜਵਾਬ ਦੇਵੇਗਾ? ਤੁਸੀਂ ਪਵਿੱਤਰ ਪੁਰਖਾਂ ਵਿੱਚੋਂ ਕਿਸ ਵੱਲ ਮੁੜੋਗੇ?
2ਨਰਾਜ਼ਗੀ ਇੱਕ ਮੂਰਖ ਨੂੰ ਮਾਰ ਦਿੰਦੀ ਹੈ, ਅਤੇ ਈਰਖਾ ਭੋਲੇ ਨੂੰ ਮਾਰ ਦਿੰਦੀ ਹੈ।
3ਮੈਂ ਖੁਦ ਇੱਕ ਮੂਰਖ ਨੂੰ ਜੜ੍ਹ ਫੜਦਿਆਂ ਦੇਖਿਆ ਹੈ, ਪਰ ਅਚਾਨਕ ਉਹ ਦਾ ਘਰ ਸਰਾਪਿਆ ਗਿਆ।
“ਜੇ ਤੁਸੀਂ ਚਾਹੋ ਤਾਂ ਬੁਲਾਓ, ਪਰ ਤੁਹਾਨੂੰ ਕੌਣ ਜਵਾਬ ਦੇਵੇਗਾ? ਤੁਸੀਂ ਪਵਿੱਤਰ ਪੁਰਖਾਂ ਵਿੱਚੋਂ ਕਿਸ ਵੱਲ ਮੁੜੋਗੇ?
Job 5:1 (UKJV) Call now, if there be any that will answer you; and to which of the saints will you turn?
1“ਜੇ ਤੁਸੀਂ ਚਾਹੋ ਤਾਂ ਬੁਲਾਓ, ਪਰ ਤੁਹਾਨੂੰ ਕੌਣ ਜਵਾਬ ਦੇਵੇਗਾ? ਤੁਸੀਂ ਪਵਿੱਤਰ ਪੁਰਖਾਂ ਵਿੱਚੋਂ ਕਿਸ ਵੱਲ ਮੁੜੋਗੇ?
2ਨਰਾਜ਼ਗੀ ਇੱਕ ਮੂਰਖ ਨੂੰ ਮਾਰ ਦਿੰਦੀ ਹੈ, ਅਤੇ ਈਰਖਾ ਭੋਲੇ ਨੂੰ ਮਾਰ ਦਿੰਦੀ ਹੈ।
3ਮੈਂ ਖੁਦ ਇੱਕ ਮੂਰਖ ਨੂੰ ਜੜ੍ਹ ਫੜਦਿਆਂ ਦੇਖਿਆ ਹੈ, ਪਰ ਅਚਾਨਕ ਉਹ ਦਾ ਘਰ ਸਰਾਪਿਆ ਗਿਆ।
Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.