ਅੱਯੋਬ 4

ਕੀ ਉਹਨਾਂ ਦੇ ਤੰਬੂ ਦੀਆਂ ਰੱਸੀਆਂ ਨਹੀਂ ਖਿੱਚੀਆਂ ਗਈਆਂ, ਤਾਂ ਜੋ ਉਹ ਬੁੱਧ ਤੋਂ ਬਿਨਾਂ ਮਰ ਜਾਣ?’ ”

Job 4:21 (UKJV) Does not their excellency which is in them go away? they die, even without wisdom.

19ਉਹ ਜਿਹੜੇ ਮਿੱਟੀ ਦੇ ਘਰਾਂ ਵਿੱਚ ਰਹਿੰਦੇ ਹਨ, ਜਿਨ੍ਹਾਂ ਦੀ ਨੀਂਹ ਮਿੱਟੀ ਵਿੱਚ ਹੈ, ਜਿਹੜੇ ਕੀੜੇ ਨਾਲੋਂ ਵੀ ਵੱਧ ਅਸਾਨੀ ਨਾਲ ਕੁਚਲੇ ਜਾਂਦੇ ਹਨ!

20ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਟੁਕੜਿਆਂ ਵਿੱਚ ਟੁੱਟ ਜਾਂਦੇ ਹਨ; ਅਣਦੇਖਿਆ, ਉਹ ਸਦਾ ਲਈ ਨਾਸ ਹੋ ਜਾਂਦੇ ਹਨ।

21ਕੀ ਉਹਨਾਂ ਦੇ ਤੰਬੂ ਦੀਆਂ ਰੱਸੀਆਂ ਨਹੀਂ ਖਿੱਚੀਆਂ ਗਈਆਂ, ਤਾਂ ਜੋ ਉਹ ਬੁੱਧ ਤੋਂ ਬਿਨਾਂ ਮਰ ਜਾਣ?’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.