ਅੱਯੋਬ 5

ਉਹ ਲੋੜਵੰਦਾਂ ਨੂੰ ਉਹਨਾਂ ਦੇ ਮੂੰਹ ਦੀ ਤਲਵਾਰ ਤੋਂ ਬਚਾਉਂਦਾ ਹੈ; ਉਹ ਉਹਨਾਂ ਨੂੰ ਤਾਕਤਵਰਾਂ ਦੇ ਪੰਜੇ ਤੋਂ ਬਚਾਉਂਦਾ ਹੈ।

Job 5:15 (UKJV) But he saves the poor from the sword, from their mouth, and from the hand of the mighty.

13ਪਰਮੇਸ਼ਵਰ ਗਿਆਨੀਆਂ ਨੂੰ ਉਹਨਾਂ ਦੀ ਹੀ ਚਤਰਾਈ ਵਿੱਚ ਫਸਾ ਦਿੰਦਾ ਹੈ, ਅਤੇ ਚਲਾਕਾ ਦੀਆਂ ਜੁਗਤਾਂ ਨਸ਼ਟ ਹੋ ਜਾਂਦੀਆਂ ਹਨ।

14ਦਿਨ ਵੇਲੇ ਉਹਨਾਂ ਉੱਤੇ ਹਨੇਰਾ ਆ ਜਾਂਦਾ ਹੈ; ਦੁਪਹਿਰ ਨੂੰ ਉਹ ਰਾਤ ਵਾਂਗ ਟੋਹਦੇ ਫਿਰਦੇ ਹਨ।

15ਉਹ ਲੋੜਵੰਦਾਂ ਨੂੰ ਉਹਨਾਂ ਦੇ ਮੂੰਹ ਦੀ ਤਲਵਾਰ ਤੋਂ ਬਚਾਉਂਦਾ ਹੈ; ਉਹ ਉਹਨਾਂ ਨੂੰ ਤਾਕਤਵਰਾਂ ਦੇ ਪੰਜੇ ਤੋਂ ਬਚਾਉਂਦਾ ਹੈ।

16ਇਸ ਲਈ ਗਰੀਬਾਂ ਨੂੰ ਆਸ ਹੈ, ਅਤੇ ਬੇਇਨਸਾਫ਼ੀ ਆਪਣਾ ਮੂੰਹ ਬੰਦ ਕਰ ਦਿੰਦੀ ਹੈ।

17“ਮੁਬਾਰਕ ਹੈ ਉਹ ਜਿਸ ਨੂੰ ਪਰਮੇਸ਼ਵਰ ਸੁਧਾਰਦਾ ਹੈ; ਇਸ ਲਈ ਸਰਵਸ਼ਕਤੀਮਾਨ ਦੇ ਅਨੁਸ਼ਾਸਨ ਨੂੰ ਤੁੱਛ ਨਾ ਸਮਝੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.