ਅੱਯੋਬ 5

ਤੈਨੂੰ ਪਤਾ ਲੱਗੇਗਾ ਕਿ ਤੇਰਾ ਤੰਬੂ ਸੁਰੱਖਿਅਤ ਹੈ; ਤੂੰ ਆਪਣੀ ਜਾਇਦਾਦ ਦਾ ਜਾਇਜ਼ਾ ਲਵੇਂਗਾ ਅਤੇ ਕੁਝ ਵੀ ਗੁੰਮ ਨਹੀਂ ਹੋਇਆ ਹੋਵੇਗਾ।

Job 5:24 (UKJV) And you shall know that your tabernacle shall be in peace; and you shall visit your habitation, and shall not sin.

22ਤੂੰ ਤਬਾਹੀ ਅਤੇ ਅਕਾਲ ਉੱਤੇ ਹੱਸੇਂਗਾ ਅਤੇ ਤੈਨੂੰ ਜੰਗਲੀ ਜਾਨਵਰਾਂ ਤੋਂ ਡਰਨ ਦੀ ਲੋੜ ਨਹੀਂ ਹੈ।

23ਕਿਉਂ ਜੋ ਖੇਤ ਦੇ ਪੱਥਰਾਂ ਨਾਲ ਤੇਰਾ ਨੇਮ ਹੋਵੇਗਾ, ਅਤੇ ਜੰਗਲੀ ਜਾਨਵਰ ਤੇਰੇ ਨਾਲ ਸ਼ਾਂਤੀ ਵਿੱਚ ਰਹਿਣਗੇ।

24ਤੈਨੂੰ ਪਤਾ ਲੱਗੇਗਾ ਕਿ ਤੇਰਾ ਤੰਬੂ ਸੁਰੱਖਿਅਤ ਹੈ; ਤੂੰ ਆਪਣੀ ਜਾਇਦਾਦ ਦਾ ਜਾਇਜ਼ਾ ਲਵੇਂਗਾ ਅਤੇ ਕੁਝ ਵੀ ਗੁੰਮ ਨਹੀਂ ਹੋਇਆ ਹੋਵੇਗਾ।

25ਤੂੰ ਜਾਣੇਗਾ ਕਿ ਤੇਰੇ ਬੱਚੇ ਬਹੁਤ ਹੋਣਗੇ, ਅਤੇ ਤੇਰੀ ਸੰਤਾਨ ਧਰਤੀ ਦੇ ਘਾਹ ਵਰਗੀ ਹੋਵੇਗੀ।

26ਰੁੱਤ ਵਿੱਚ ਇਕੱਠੀਆਂ ਹੋਈਆਂ ਪੂਲੀਆਂ ਵਾਂਗੂੰ, ਤੂੰ ਆਪਣੀ ਉਮਰ ਭੋਗ ਕੇ ਕਬਰ ਵਿੱਚ ਜਾਵੇਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.