25ਤੂੰ ਜਾਣੇਗਾ ਕਿ ਤੇਰੇ ਬੱਚੇ ਬਹੁਤ ਹੋਣਗੇ, ਅਤੇ ਤੇਰੀ ਸੰਤਾਨ ਧਰਤੀ ਦੇ ਘਾਹ ਵਰਗੀ ਹੋਵੇਗੀ।
26ਰੁੱਤ ਵਿੱਚ ਇਕੱਠੀਆਂ ਹੋਈਆਂ ਪੂਲੀਆਂ ਵਾਂਗੂੰ, ਤੂੰ ਆਪਣੀ ਉਮਰ ਭੋਗ ਕੇ ਕਬਰ ਵਿੱਚ ਜਾਵੇਂਗਾ।
27“ਅਸੀਂ ਇਸ ਦੀ ਜਾਂਚ ਕੀਤੀ ਹੈ ਅਤੇ ਇਹ ਸੱਚ ਹੈ, ਇਸ ਲਈ ਇਸਨੂੰ ਸੁਣ ਅਤੇ ਇਸਨੂੰ ਆਪਣੇ ਉੱਤੇ ਲਾਗੂ ਕਰ।”
“ਅਸੀਂ ਇਸ ਦੀ ਜਾਂਚ ਕੀਤੀ ਹੈ ਅਤੇ ਇਹ ਸੱਚ ਹੈ, ਇਸ ਲਈ ਇਸਨੂੰ ਸੁਣ ਅਤੇ ਇਸਨੂੰ ਆਪਣੇ ਉੱਤੇ ਲਾਗੂ ਕਰ।”
Job 5:27 (UKJV) Lo this, we have searched it, so it is; hear it, and know you it for your good.
25ਤੂੰ ਜਾਣੇਗਾ ਕਿ ਤੇਰੇ ਬੱਚੇ ਬਹੁਤ ਹੋਣਗੇ, ਅਤੇ ਤੇਰੀ ਸੰਤਾਨ ਧਰਤੀ ਦੇ ਘਾਹ ਵਰਗੀ ਹੋਵੇਗੀ।
26ਰੁੱਤ ਵਿੱਚ ਇਕੱਠੀਆਂ ਹੋਈਆਂ ਪੂਲੀਆਂ ਵਾਂਗੂੰ, ਤੂੰ ਆਪਣੀ ਉਮਰ ਭੋਗ ਕੇ ਕਬਰ ਵਿੱਚ ਜਾਵੇਂਗਾ।
27“ਅਸੀਂ ਇਸ ਦੀ ਜਾਂਚ ਕੀਤੀ ਹੈ ਅਤੇ ਇਹ ਸੱਚ ਹੈ, ਇਸ ਲਈ ਇਸਨੂੰ ਸੁਣ ਅਤੇ ਇਸਨੂੰ ਆਪਣੇ ਉੱਤੇ ਲਾਗੂ ਕਰ।”
Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.