ਅੱਯੋਬ 5

ਉਹ ਅਜਿਹੇ ਚਮਤਕਾਰ ਕਰਦਾ ਹੈ ਜਿਨ੍ਹਾਂ ਦਾ ਪਤਾ ਨਹੀਂ ਲਗਾਇਆ ਜਾ ਸਕਦਾ, ਚਮਤਕਾਰ ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ।

Job 5:9 (UKJV) Which does great things and unsearchable; marvellous things without number:

7ਮਨੁੱਖ ਵੀ ਮੁਸੀਬਤ ਲਈ ਪੈਦਾ ਹੋਇਆ ਹੈ ਜਿਸ ਤਰਾਂ ਚੰਗਿਆੜੇ ਉੱਪਰ ਵੱਲ ਉੱਡਦੇ ਹਨ।

8“ਪਰ ਜੇ ਮੈਂ ਤੇਰੀ ਥਾਂ ਹੁੰਦਾ, ਤਾਂ ਮੈਂ ਪਰਮੇਸ਼ਵਰ ਨੂੰ ਬੇਨਤੀ ਕਰਦਾ; ਮੈਂ ਪਰਮੇਸ਼ਵਰ ਅੱਗੇ ਆਪਣਾ ਪੱਖ ਰੱਖਦਾ।

9ਉਹ ਅਜਿਹੇ ਚਮਤਕਾਰ ਕਰਦਾ ਹੈ ਜਿਨ੍ਹਾਂ ਦਾ ਪਤਾ ਨਹੀਂ ਲਗਾਇਆ ਜਾ ਸਕਦਾ, ਚਮਤਕਾਰ ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ।

10ਉਹ ਧਰਤੀ ਲਈ ਮੀਂਹ ਪਾਉਂਦਾ ਹੈ; ਉਹ ਖੇਤਾ ਵਿੱਚ ਪਾਣੀ ਭੇਜਦਾ ਹੈ।

11ਨੀਵਿਆਂ ਨੂੰ ਉਹ ਉੱਪਰ ਬਿਠਾਉਂਦਾ ਹੈ, ਅਤੇ ਸੋਗ ਕਰਨ ਵਾਲਿਆਂ ਨੂੰ ਸੁਰੱਖਿਆ ਵਿੱਚ ਉੱਚਾ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.