5ਕੀ ਜੰਗਲੀ ਖੋਤਾ ਹੀਂਗਦਾ ਹੈ ਜੇ ਉਸ ਅੱਗੇ ਘਾਹ ਪਿਆ ਹੋਵੇ, ਜਾਂ ਬਲਦ ਜਦੋਂ ਉਸ ਅੱਗੇ ਚਾਰਾ ਰੱਖਿਆ ਹੋਵੇ?
6ਕੀ ਫਿੱਕਾ ਭੋਜਨ ਬਿਨ੍ਹਾ ਲੂਣ ਦੇ ਖਾਦਾ ਜਾ ਸਕਦਾ ਹੈ? ਕੀ ਆਂਡੇ ਦੇ ਛਿਲਕੇ ਦਾ ਕੋਈ ਸੁਆਦ ਹੁੰਦਾ ਹੈ।
7ਮੈਂ ਇਸਨੂੰ ਛੂਹਣ ਤੋਂ ਇਨਕਾਰ ਕਰਦਾ ਹਾਂ; ਅਜਿਹਾ ਭੋਜਨ ਮੈਨੂੰ ਬਿਮਾਰ ਕਰਦਾ ਹੈ।
8“ਕਾਸ਼, ਕਿ ਮੈਂ ਆਪਣੀ ਮੰਗ ਪੂਰੀ ਕਰ ਸਕਾਂ, ਕਿ ਪਰਮੇਸ਼ਵਰ ਉਹੀ ਪ੍ਰਦਾਨ ਕਰਦਾ ਜਿਸਦੀ ਮੈਂ ਉਮੀਦ ਕਰਦਾ ਹਾਂ,
9ਕਿ ਪਰਮੇਸ਼ਵਰ ਮੈਨੂੰ ਕੁਚਲਣ ਲਈ ਤਿਆਰ ਹੋਵੇਗਾ, ਉਹ ਆਪਣਾ ਹੱਥ ਛੱਡ ਦੇਵੇਗਾ ਅਤੇ ਮੇਰੀ ਜਾਨ ਨੂੰ ਵੱਢ ਦੇਵੇਗਾ!