ਅੱਯੋਬ 6

ਕਿ ਪਰਮੇਸ਼ਵਰ ਮੈਨੂੰ ਕੁਚਲਣ ਲਈ ਤਿਆਰ ਹੋਵੇਗਾ, ਉਹ ਆਪਣਾ ਹੱਥ ਛੱਡ ਦੇਵੇਗਾ ਅਤੇ ਮੇਰੀ ਜਾਨ ਨੂੰ ਵੱਢ ਦੇਵੇਗਾ!

Job 6:9 (UKJV) Even that it would please God to destroy me; that he would let loose his hand, and cut me off!

7ਮੈਂ ਇਸਨੂੰ ਛੂਹਣ ਤੋਂ ਇਨਕਾਰ ਕਰਦਾ ਹਾਂ; ਅਜਿਹਾ ਭੋਜਨ ਮੈਨੂੰ ਬਿਮਾਰ ਕਰਦਾ ਹੈ।

8“ਕਾਸ਼, ਕਿ ਮੈਂ ਆਪਣੀ ਮੰਗ ਪੂਰੀ ਕਰ ਸਕਾਂ, ਕਿ ਪਰਮੇਸ਼ਵਰ ਉਹੀ ਪ੍ਰਦਾਨ ਕਰਦਾ ਜਿਸਦੀ ਮੈਂ ਉਮੀਦ ਕਰਦਾ ਹਾਂ,

9ਕਿ ਪਰਮੇਸ਼ਵਰ ਮੈਨੂੰ ਕੁਚਲਣ ਲਈ ਤਿਆਰ ਹੋਵੇਗਾ, ਉਹ ਆਪਣਾ ਹੱਥ ਛੱਡ ਦੇਵੇਗਾ ਅਤੇ ਮੇਰੀ ਜਾਨ ਨੂੰ ਵੱਢ ਦੇਵੇਗਾ!

10ਤਦ ਅਜੇ ਵੀ ਇਹ ਮੇਰੀ ਤਸੱਲੀ ਹੁੰਦੀ, ਮੈਂ ਬੇਅੰਤ ਦਰਦ ਵਿੱਚ ਵੀ ਕੁੱਦ ਉੱਠਦਾ, ਕਿ ਮੈਂ ਪਵਿੱਤਰ ਪੁਰਖ ਦੇ ਸ਼ਬਦਾਂ ਦਾ ਵਿਰੋਧ ਨਹੀਂ ਕੀਤਾ ਸੀ।

11“ਮੇਰੇ ਕੋਲ ਕਿਹੜੀ ਤਾਕਤ ਹੈ, ਜਿਸ ਦੀ ਮੈਨੂੰ ਅਜੇ ਵੀ ਉਮੀਦ ਕਰਨੀ ਚਾਹੀਦੀ ਹੈ? ਜਾਂ ਮੇਰਾ ਅੰਤ ਕੀ ਹੋਵੇਗਾ ਜੋ ਮੈਂ ਸਬਰ ਕਰਾ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.