ਅੱਯੋਬ 6

“ਕਾਸ਼, ਕਿ ਮੈਂ ਆਪਣੀ ਮੰਗ ਪੂਰੀ ਕਰ ਸਕਾਂ, ਕਿ ਪਰਮੇਸ਼ਵਰ ਉਹੀ ਪ੍ਰਦਾਨ ਕਰਦਾ ਜਿਸਦੀ ਮੈਂ ਉਮੀਦ ਕਰਦਾ ਹਾਂ,

Job 6:8 (UKJV) Oh that I might have my request; and that God would grant me the thing that I long for!

6ਕੀ ਫਿੱਕਾ ਭੋਜਨ ਬਿਨ੍ਹਾ ਲੂਣ ਦੇ ਖਾਦਾ ਜਾ ਸਕਦਾ ਹੈ? ਕੀ ਆਂਡੇ ਦੇ ਛਿਲਕੇ ਦਾ ਕੋਈ ਸੁਆਦ ਹੁੰਦਾ ਹੈ।

7ਮੈਂ ਇਸਨੂੰ ਛੂਹਣ ਤੋਂ ਇਨਕਾਰ ਕਰਦਾ ਹਾਂ; ਅਜਿਹਾ ਭੋਜਨ ਮੈਨੂੰ ਬਿਮਾਰ ਕਰਦਾ ਹੈ।

8“ਕਾਸ਼, ਕਿ ਮੈਂ ਆਪਣੀ ਮੰਗ ਪੂਰੀ ਕਰ ਸਕਾਂ, ਕਿ ਪਰਮੇਸ਼ਵਰ ਉਹੀ ਪ੍ਰਦਾਨ ਕਰਦਾ ਜਿਸਦੀ ਮੈਂ ਉਮੀਦ ਕਰਦਾ ਹਾਂ,

9ਕਿ ਪਰਮੇਸ਼ਵਰ ਮੈਨੂੰ ਕੁਚਲਣ ਲਈ ਤਿਆਰ ਹੋਵੇਗਾ, ਉਹ ਆਪਣਾ ਹੱਥ ਛੱਡ ਦੇਵੇਗਾ ਅਤੇ ਮੇਰੀ ਜਾਨ ਨੂੰ ਵੱਢ ਦੇਵੇਗਾ!

10ਤਦ ਅਜੇ ਵੀ ਇਹ ਮੇਰੀ ਤਸੱਲੀ ਹੁੰਦੀ, ਮੈਂ ਬੇਅੰਤ ਦਰਦ ਵਿੱਚ ਵੀ ਕੁੱਦ ਉੱਠਦਾ, ਕਿ ਮੈਂ ਪਵਿੱਤਰ ਪੁਰਖ ਦੇ ਸ਼ਬਦਾਂ ਦਾ ਵਿਰੋਧ ਨਹੀਂ ਕੀਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.