ਅੱਯੋਬ 8

ਅਜੇ ਉਹ ਵਧਦੇ ਹੀ ਹੁੰਦੇ ਹਨ ਅਤੇ ਕੱਟਣ ਤੋਂ ਪਹਿਲਾਂ ਹੀ, ਉਹ ਘਾਹ ਨਾਲੋਂ ਵੀ ਜਲਦੀ ਸੁੱਕ ਜਾਂਦੇ ਹਨ।

Job 8:12 (UKJV) Whilst it is yet in his greenness, and not cut down, it withers before any other herb.

10ਕੀ ਉਹ ਤੈਨੂੰ ਹਿਦਾਇਤ ਨਹੀਂ ਦੇਣਗੇ ਅਤੇ ਤੈਨੂੰ ਨਹੀਂ ਦੱਸਣਗੇ? ਕੀ ਉਹ ਆਪਣੀ ਸਮਝ ਤੋਂ ਬਚਨ ਨਹੀਂ ਕੱਢਣਗੇ?

11ਕੀ ਸਰਕੰਢਾ ਦਲਦਲ ਦੇ ਬਿਨਾਂ ਵਧ ਸਕਦਾ ਹੈ? ਕੀ ਕਾਨੇ ਪਾਣੀ ਤੋਂ ਬਿਨਾਂ ਵਧ ਸਕਦੇ ਹਨ?

12ਅਜੇ ਉਹ ਵਧਦੇ ਹੀ ਹੁੰਦੇ ਹਨ ਅਤੇ ਕੱਟਣ ਤੋਂ ਪਹਿਲਾਂ ਹੀ, ਉਹ ਘਾਹ ਨਾਲੋਂ ਵੀ ਜਲਦੀ ਸੁੱਕ ਜਾਂਦੇ ਹਨ।

13ਐਸੀ ਮੰਜ਼ਲ ਹੈ ਸਭਨਾਂ ਦੀ ਜੋ ਪਰਮੇਸ਼ਵਰ ਨੂੰ ਭੁੱਲ ਜਾਂਦੇ ਹਨ; ਇਸ ਤਰ੍ਹਾਂ ਅਧਰਮੀ ਦੀ ਆਸ ਨਸ਼ਟ ਹੋ ਜਾਂਦੀ ਹੈ।

14ਉਹ ਜਿਸ ਚੀਜ਼ ਤੇ ਭਰੋਸਾ ਕਰਦੇ ਹਨ ਉਹ ਕਮਜ਼ੋਰ ਹੈ; ਜਿਸ ਤੇ ਉਹ ਭਰੋਸਾ ਕਰਦੇ ਹਨ ਉਹ ਮੱਕੜੀ ਦਾ ਜਾਲ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.