ਅੱਯੋਬ 8

ਜੇਕਰ ਤੂੰ ਸ਼ੁੱਧ ਅਤੇ ਨੇਕ ਹੁੰਦਾ, ਤਾਂ ਹੁਣ ਵੀ ਉਹ ਤੇਰੇ ਲਈ ਆਪਣੇ ਆਪ ਨੂੰ ਉਠਾਏਗਾ ਅਤੇ ਤੈਨੂੰ ਤੇਰੀ ਖੁਸ਼ਹਾਲ ਅਵਸਥਾ ਵਿੱਚ ਬਹਾਲ ਕਰੇਗਾ।

Job 8:6 (UKJV) If you were pure and upright; surely now he would awake for you, and make the habitation of your righteousness prosperous.

4ਜਦੋਂ ਤੇਰੇ ਬੱਚਿਆਂ ਨੇ ਉਸਦੇ ਵਿਰੁੱਧ ਪਾਪ ਕੀਤਾ, ਉਸਨੇ ਉਹਨਾਂ ਨੂੰ ਉਹਨਾਂ ਦੇ ਪਾਪ ਦੀ ਸਜ਼ਾ ਦੇ ਹਵਾਲੇ ਕਰ ਦਿੱਤਾ।

5ਪਰ ਜੇ ਤੂੰ ਪਰਮੇਸ਼ਵਰ ਨੂੰ ਦਿਲੋਂ ਭਾਲੇਗਾ ਅਤੇ ਸਰਵਸ਼ਕਤੀਮਾਨ ਅੱਗੇ ਬੇਨਤੀ ਕਰੇਗਾ,

6ਜੇਕਰ ਤੂੰ ਸ਼ੁੱਧ ਅਤੇ ਨੇਕ ਹੁੰਦਾ, ਤਾਂ ਹੁਣ ਵੀ ਉਹ ਤੇਰੇ ਲਈ ਆਪਣੇ ਆਪ ਨੂੰ ਉਠਾਏਗਾ ਅਤੇ ਤੈਨੂੰ ਤੇਰੀ ਖੁਸ਼ਹਾਲ ਅਵਸਥਾ ਵਿੱਚ ਬਹਾਲ ਕਰੇਗਾ।

7ਤੇਰੀ ਸ਼ੁਰੂਆਤ ਨਿਮਰ ਲੱਗੇਗੀ, ਪਰ ਤੇਰਾ ਭਵਿੱਖ ਬਹੁਤ ਖੁਸ਼ਹਾਲ ਹੋਵੇਗਾ।

8“ਪਹਿਲੀ ਪੀੜ੍ਹੀ ਨੂੰ ਪੁੱਛ ਅਤੇ ਪਤਾ ਕਰ ਕਿ ਉਹਨਾਂ ਦੇ ਪੁਰਖਿਆਂ ਨੇ ਕੀ ਸਿੱਖਿਆ ਹੈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.