ਅੱਯੋਬ 8

ਜਦੋਂ ਤੇਰੇ ਬੱਚਿਆਂ ਨੇ ਉਸਦੇ ਵਿਰੁੱਧ ਪਾਪ ਕੀਤਾ, ਉਸਨੇ ਉਹਨਾਂ ਨੂੰ ਉਹਨਾਂ ਦੇ ਪਾਪ ਦੀ ਸਜ਼ਾ ਦੇ ਹਵਾਲੇ ਕਰ ਦਿੱਤਾ।

Job 8:4 (UKJV) If your children have sinned against him, and he have cast them away for their transgression;

2“ਤੂੰ ਕਦ ਤੱਕ ਅਜਿਹੀਆਂ ਗੱਲਾਂ ਆਖੇਂਗਾ? ਤੇਰੇ ਸ਼ਬਦ ਇੱਕ ਤੂਫਾਨੀ ਹਵਾ ਵਰਗੇ ਹਨ।

3ਕੀ ਪਰਮੇਸ਼ਵਰ ਨਿਆਂ ਨੂੰ ਵਿਗਾੜਦਾ ਹੈ? ਕੀ ਸਰਵਸ਼ਕਤੀਮਾਨ ਕਦੇ ਸਹੀ ਨੂੰ ਵਿਗਾੜਦਾ ਹੈ?

4ਜਦੋਂ ਤੇਰੇ ਬੱਚਿਆਂ ਨੇ ਉਸਦੇ ਵਿਰੁੱਧ ਪਾਪ ਕੀਤਾ, ਉਸਨੇ ਉਹਨਾਂ ਨੂੰ ਉਹਨਾਂ ਦੇ ਪਾਪ ਦੀ ਸਜ਼ਾ ਦੇ ਹਵਾਲੇ ਕਰ ਦਿੱਤਾ।

5ਪਰ ਜੇ ਤੂੰ ਪਰਮੇਸ਼ਵਰ ਨੂੰ ਦਿਲੋਂ ਭਾਲੇਗਾ ਅਤੇ ਸਰਵਸ਼ਕਤੀਮਾਨ ਅੱਗੇ ਬੇਨਤੀ ਕਰੇਗਾ,

6ਜੇਕਰ ਤੂੰ ਸ਼ੁੱਧ ਅਤੇ ਨੇਕ ਹੁੰਦਾ, ਤਾਂ ਹੁਣ ਵੀ ਉਹ ਤੇਰੇ ਲਈ ਆਪਣੇ ਆਪ ਨੂੰ ਉਠਾਏਗਾ ਅਤੇ ਤੈਨੂੰ ਤੇਰੀ ਖੁਸ਼ਹਾਲ ਅਵਸਥਾ ਵਿੱਚ ਬਹਾਲ ਕਰੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.