ਅੱਯੋਬ 9

ਜਦੋਂ ਭੂਮੀ ਦੁਸ਼ਟਾਂ ਦੇ ਹੱਥਾਂ ਵਿੱਚ ਆ ਜਾਂਦੀ ਹੈ, ਉਹ ਉਸਦੇ ਨਿਆਂਕਾਰਾਂ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੰਦਾ ਹੈ। ਜੇ ਉਹ ਨਹੀਂ ਹੈ, ਤਾਂ ਕੌਣ ਹੈ?

Job 9:24 (UKJV) The earth is given into the hand of the wicked: he covers the faces of the judges thereof; if not, where, and who is he?

22ਇਹ ਸਭ ਇੱਕੋ ਜਿਹਾ ਹੈ; ਇਸ ਲਈ ਮੈਂ ਆਖਦਾ ਹਾਂ, ‘ਉਹ ਨਿਰਦੋਸ਼ ਅਤੇ ਦੁਸ਼ਟ ਦੋਹਾਂ ਦਾ ਨਾਸ ਕਰਦਾ ਹੈ।’

23ਜਦੋਂ ਇੱਕ ਬਿਪਤਾ ਅਚਾਨਕ ਮੌਤ ਲਿਆਉਂਦੀ ਹੈ, ਉਹ ਨਿਰਦੋਸ਼ਾਂ ਦੀ ਨਿਰਾਸ਼ਾ ਦਾ ਮਜ਼ਾਕ ਉਡਾਉਂਦੀ ਹੈ।

24ਜਦੋਂ ਭੂਮੀ ਦੁਸ਼ਟਾਂ ਦੇ ਹੱਥਾਂ ਵਿੱਚ ਆ ਜਾਂਦੀ ਹੈ, ਉਹ ਉਸਦੇ ਨਿਆਂਕਾਰਾਂ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੰਦਾ ਹੈ। ਜੇ ਉਹ ਨਹੀਂ ਹੈ, ਤਾਂ ਕੌਣ ਹੈ?

25“ਮੇਰੇ ਦਿਨ ਦੌੜਨ ਵਾਲੇ ਦੇ ਨਾਲੋਂ ਤੇਜ਼ ਹਨ; ਉਹ ਖੁਸ਼ੀ ਦੀ ਝਲਕ ਦੇ ਬਿਨਾਂ ਉੱਡ ਜਾਂਦੇ ਹਨ।

26ਉਹ ਕਾਗਜ਼ਾਂ ਦੀਆਂ ਕਿਸ਼ਤੀਆਂ ਵਾਂਗ ਲੰਘਦੇ ਹਨ, ਉਕਾਬ ਵਾਂਗ ਆਪਣੇ ਸ਼ਿਕਾਰ ਤੇ ਝਪਟਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.