18ਯਹਜ਼ਾਹ, ਕੇਦੇਮੋਥ, ਮੇਫਾਅਥ,
19ਕਿਰਯਾਥਇਮ, ਸਿਬਮਾਹ, ਜ਼ੇਰੇਥ ਸ਼ਹਿਰ ਵਾਦੀ ਵਿੱਚ ਪਹਾੜੀ ਉੱਤੇ ਹੈ,
20ਬੈਥ ਪਓਰ, ਪਿਸਗਾਹ ਦੀਆਂ ਢਲਾਣਾਂ ਅਤੇ ਬੈਤ ਯਸ਼ੀਮੋਥ,
21ਮੈਦਾਨ ਦੇ ਸਾਰੇ ਕਸਬੇ ਅਤੇ ਅਮੋਰੀਆਂ ਦੇ ਰਾਜੇ ਸੀਹੋਨ ਦਾ ਸਾਰਾ ਰਾਜ, ਜੋ ਹੇਸ਼ਬੋਨ ਵਿੱਚ ਰਾਜ ਕਰਦਾ ਸੀ। ਮੋਸ਼ੇਹ ਨੇ ਉਸ ਨੂੰ ਅਤੇ ਮਿਦਯਾਨ ਦੇ ਸਰਦਾਰਾਂ, ਏਵੀ, ਰੇਕੇਮ, ਜ਼ੂਰ, ਹੂਰ ਅਤੇ ਰੇਬਾ, ਸੀਹੋਨ ਨਾਲ ਮਿਲਦੇ-ਜੁਲਦੇ ਰਾਜਕੁਮਾਰ, ਜੋ ਉਸ ਦੇਸ਼ ਵਿੱਚ ਰਹਿੰਦੇ ਸਨ, ਉਹਨਾਂ ਨੂੰ ਹਰਾਇਆ ਸੀ।
22ਲੜਾਈ ਵਿੱਚ ਮਾਰੇ ਗਏ ਲੋਕਾਂ ਤੋਂ ਇਲਾਵਾ, ਇਸਰਾਏਲੀਆਂ ਨੇ ਬਓਰ ਦੇ ਪੁੱਤਰ ਬਿਲਆਮ ਨੂੰ ਵੀ ਜੋ ਭਵਿੱਖਬਾਣੀ ਕਰਦਾ ਹੁੰਦਾ ਸੀ ਸਭਨਾ ਦੇ ਨਾਲ ਵੱਢ ਦਿੱਤਾ।