ਯੇਹੋਸ਼ੁਆ 13

ਲੜਾਈ ਵਿੱਚ ਮਾਰੇ ਗਏ ਲੋਕਾਂ ਤੋਂ ਇਲਾਵਾ, ਇਸਰਾਏਲੀਆਂ ਨੇ ਬਓਰ ਦੇ ਪੁੱਤਰ ਬਿਲਆਮ ਨੂੰ ਵੀ ਜੋ ਭਵਿੱਖਬਾਣੀ ਕਰਦਾ ਹੁੰਦਾ ਸੀ ਸਭਨਾ ਦੇ ਨਾਲ ਵੱਢ ਦਿੱਤਾ।

Joshua 13:22 (UKJV) Balaam also the son of Beor, the fortune teller, did the children of Israel slay with the sword among them that were slain by them.

20ਬੈਥ ਪਓਰ, ਪਿਸਗਾਹ ਦੀਆਂ ਢਲਾਣਾਂ ਅਤੇ ਬੈਤ ਯਸ਼ੀਮੋਥ,

21ਮੈਦਾਨ ਦੇ ਸਾਰੇ ਕਸਬੇ ਅਤੇ ਅਮੋਰੀਆਂ ਦੇ ਰਾਜੇ ਸੀਹੋਨ ਦਾ ਸਾਰਾ ਰਾਜ, ਜੋ ਹੇਸ਼ਬੋਨ ਵਿੱਚ ਰਾਜ ਕਰਦਾ ਸੀ। ਮੋਸ਼ੇਹ ਨੇ ਉਸ ਨੂੰ ਅਤੇ ਮਿਦਯਾਨ ਦੇ ਸਰਦਾਰਾਂ, ਏਵੀ, ਰੇਕੇਮ, ਜ਼ੂਰ, ਹੂਰ ਅਤੇ ਰੇਬਾ, ਸੀਹੋਨ ਨਾਲ ਮਿਲਦੇ-ਜੁਲਦੇ ਰਾਜਕੁਮਾਰ, ਜੋ ਉਸ ਦੇਸ਼ ਵਿੱਚ ਰਹਿੰਦੇ ਸਨ, ਉਹਨਾਂ ਨੂੰ ਹਰਾਇਆ ਸੀ।

22ਲੜਾਈ ਵਿੱਚ ਮਾਰੇ ਗਏ ਲੋਕਾਂ ਤੋਂ ਇਲਾਵਾ, ਇਸਰਾਏਲੀਆਂ ਨੇ ਬਓਰ ਦੇ ਪੁੱਤਰ ਬਿਲਆਮ ਨੂੰ ਵੀ ਜੋ ਭਵਿੱਖਬਾਣੀ ਕਰਦਾ ਹੁੰਦਾ ਸੀ ਸਭਨਾ ਦੇ ਨਾਲ ਵੱਢ ਦਿੱਤਾ।

23ਰਊਬੇਨੀਆਂ ਦੀ ਹੱਦ ਯਰਦਨ ਦੇ ਕਿਨਾਰੇ ਸੀ। ਇਹ ਕਸਬੇ ਅਤੇ ਉਨ੍ਹਾਂ ਦੇ ਪਿੰਡ ਰਊਬੇਨੀਆਂ ਦੇ ਪਰਿਵਾਰ-ਸਮੂਹਾਂ ਦੇ ਅਨੁਸਾਰ ਮਿਰਾਸ ਸਨ।

24ਇਹ ਉਹ ਹੈ ਜੋ ਮੋਸ਼ੇਹ ਨੇ ਗਾਦ ਦੇ ਗੋਤ ਨੂੰ ਉਸਦੇ ਗੋਤ ਦੇ ਅਨੁਸਾਰ ਦਿੱਤਾ ਸੀ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.