ਯੇਹੋਸ਼ੁਆ 15

ਫਿਰ ਇਸ ਤੋਂ ਬਾਅਦ ਸਰਹੱਦ ਬੇਨ-ਹਿੰਨੋਮ ਦੀ ਘਾਟੀ ਵਿੱਚ ਯਬੂਸੀ ਢਲਾਨ ਤੱਕ ਪਹੁੰਚ ਗਈ। ਜੋ ਦੱਖਣ ਵਿੱਚ ਹੈ, ਯਾਨੀ ਯੇਰੂਸ਼ਲੇਮ ਵਿੱਚ ਹੈ ਅਤੇ ਇਹ ਸਰਹੱਦ ਪੱਛਮ ਵਿੱਚ ਹਿੰਨੋਮ ਦੀ ਘਾਟੀ ਦੇ ਨੇੜੇ ਪਹਾੜ ਦੀ ਚੋਟੀ ਤੱਕ ਪਹੁੰਚ ਗਈ ਹੈ। ਹਿਨੋਮ ਦੀ ਘਾਟੀ ਦੇ ਪੱਛਮ ਵੱਲ ਹੈ ਜੋ ਕਿ ਰਫ਼ਾਈ ਦੀ ਵਾਦੀ ਦੇ ਉੱਤਰੀ ਸਿਰੇ ਉੱਤੇ ਹੈ।

Joshua 15:8 (UKJV) And the border went up by the valley of the son of Hinnom unto the south side of the Jebusite; the same is Jerusalem: and the border went up to the top of the mountain that lies before the valley of Hinnom westward, which is at the end of the valley of the giants northward:

6ਉਹ ਹੱਦ ਬੈਤ-ਹੋਗਲਾਹ ਤੱਕ ਚੜ੍ਹ ਕੇ ਬੈਤ-ਅਰਾਬਾਹ ਦੇ ਉਤਰ ਦੇ ਪਾਸੇ ਦੀ ਲੰਘੀ ਅਤੇ ਉਹ ਹੱਦ ਰਊਬੇਨ ਦੇ ਪੁੱਤਰ ਬੋਹਾਨ ਦੇ ਪੱਥਰ ਤੱਕ ਚੜ੍ਹੀ।

7ਫਿਰ ਇਹ ਸੀਮਾ ਆਕੋਰ ਦੀ ਵਾਦੀ ਤੋਂ ਦਬੀਰ ਤੱਕ ਚੜ੍ਹ ਗਈ ਅਤੇ ਉੱਤਰ ਵੱਲ ਗਿਲਗਾਲ ਵੱਲ ਮੁੜ ਗਈ, ਜੋ ਕਿ ਖੱਡ ਦੇ ਦੱਖਣ ਵੱਲ ਅਦੁੰਮੀਮ ਦੇ ਦਰੇ ਦਾ ਸਾਹਮਣਾ ਕਰਦੀ ਹੈ ਅਤੇ ਉਹ ਹੱਦ ਏਨ-ਸ਼ਮੇਸ਼ ਦੇ ਪਾਣੀਆਂ ਤੱਕ ਲੰਘੀ ਅਤੇ ਉਸ ਦਾ ਫੈਲਾਓ ਏਨ-ਰੋਗੇਲ ਤੱਕ ਸੀ।

8ਫਿਰ ਇਸ ਤੋਂ ਬਾਅਦ ਸਰਹੱਦ ਬੇਨ-ਹਿੰਨੋਮ ਦੀ ਘਾਟੀ ਵਿੱਚ ਯਬੂਸੀ ਢਲਾਨ ਤੱਕ ਪਹੁੰਚ ਗਈ। ਜੋ ਦੱਖਣ ਵਿੱਚ ਹੈ, ਯਾਨੀ ਯੇਰੂਸ਼ਲੇਮ ਵਿੱਚ ਹੈ ਅਤੇ ਇਹ ਸਰਹੱਦ ਪੱਛਮ ਵਿੱਚ ਹਿੰਨੋਮ ਦੀ ਘਾਟੀ ਦੇ ਨੇੜੇ ਪਹਾੜ ਦੀ ਚੋਟੀ ਤੱਕ ਪਹੁੰਚ ਗਈ ਹੈ। ਹਿਨੋਮ ਦੀ ਘਾਟੀ ਦੇ ਪੱਛਮ ਵੱਲ ਹੈ ਜੋ ਕਿ ਰਫ਼ਾਈ ਦੀ ਵਾਦੀ ਦੇ ਉੱਤਰੀ ਸਿਰੇ ਉੱਤੇ ਹੈ।

9ਪਰਬਤ ਦੀ ਚੋਟੀ ਤੋਂ, ਸਰਹੱਦ ਨਫ਼ਟੋਆਹ ਦੇ ਝਰਨੇ ਵੱਲ, ਇਫ਼ਰੋਨ ਪਹਾੜ ਦੇ ਸ਼ਹਿਰਾਂ ਵੱਲ ਮੁੜਦੀ ਹੈ, ਫਿਰ ਸਰਹੱਦ ਬਆਲਾਹ ਵੱਲ ਮੁੜਦੀ ਹੈ, ਜੋ ਕਿ ਕਿਰਯਥ-ਯਾਰੀਮ ਹੈ।

10ਫਿਰ ਇਹ ਬਆਲਾਹ ਤੋਂ ਸੇਈਰ ਪਰਬਤ ਤੱਕ ਪੱਛਮ ਵੱਲ ਮੁੜਦਾ ਹੈ, ਯਰੀਮ ਪਹਾੜ ਦੀ ਉੱਤਰੀ ਢਲਾਣ (ਅਰਥਾਤ ਕੇਸਲੋਨ) ਦੇ ਨਾਲ-ਨਾਲ ਚੱਲਦੀ ਹੈ, ਬੈਥ-ਸ਼ੇਮੇਸ਼ ਤੱਕ ਚੱਲ ਕੇ ਅਤੇ ਤਿਮਨਾਹ ਨੂੰ ਪਾਰ ਹੁੰਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.