ਜ਼ਬੂਰਾਂ 110

ਉਹ ਕੌਮਾਂ ਦਾ ਨਿਆਂ ਕਰੇਗਾ, ਮੁਰਦਿਆਂ ਦਾ ਢੇਰ ਲਾਵੇਗਾ ਅਤੇ ਸਾਰੀ ਧਰਤੀ ਦੇ ਹਾਕਮਾਂ ਨੂੰ ਕੁਚਲ ਦੇਵੇਗਾ।

Psalm 110:6 (UKJV) He shall judge among the heathen, he shall fill the places with the dead bodies; he shall wound the heads over many countries.

4ਯਾਹਵੇਹ ਨੇ ਸਹੁੰ ਖਾਧੀ ਹੈ ਅਤੇ ਉਹ ਆਪਣਾ ਮਨ ਨਹੀਂ ਬਦਲੇਗਾ: “ਤੂੰ ਮਲਕੀਸਿਦੇਕ ਦੀ ਪਦਵੀ ਦੇ ਅਨੁਸਾਰ, ਸਦਾ ਤੱਕ ਦਾ ਜਾਜਕ ਹੈ।”

5ਯਾਹਵੇਹ ਤੇਰੇ ਸੱਜੇ ਹੱਥ ਹੈ, ਉਹ ਆਪਣੇ ਕ੍ਰੋਧ ਦੇ ਦਿਨ ਰਾਜਿਆਂ ਨੂੰ ਕੁਚਲ ਦੇਵੇਗਾ।

6ਉਹ ਕੌਮਾਂ ਦਾ ਨਿਆਂ ਕਰੇਗਾ, ਮੁਰਦਿਆਂ ਦਾ ਢੇਰ ਲਾਵੇਗਾ ਅਤੇ ਸਾਰੀ ਧਰਤੀ ਦੇ ਹਾਕਮਾਂ ਨੂੰ ਕੁਚਲ ਦੇਵੇਗਾ।

7ਉਹ ਰਾਹ ਦੇ ਕਿਨਾਰੇ ਝਰਨੇ ਤੋਂ ਪਾਣੀ ਪੀਵੇਗਾ, ਅਤੇ ਉਹ ਆਪਣਾ ਸਿਰ ਉੱਚਾ ਕਰੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.