ਜ਼ਬੂਰਾਂ 117

ਕਿਉਂਕਿ ਉਸ ਦਾ ਪਿਆਰ ਸਾਡੇ ਲਈ ਮਹਾਨ, ਅਤੇ ਯਾਹਵੇਹ ਦੀ ਵਫ਼ਾਦਾਰੀ ਸਦਾ ਲਈ ਕਾਇਮ ਰਹੇਗੀ। ਯਾਹਵੇਹ ਦੀ ਉਸਤਤ ਹੋਵੇ।

Psalm 117:2 (UKJV) For his merciful kindness is great toward us: and the truth of the LORD endures for ever. Praise all of you the LORD.

1ਹੇ ਸਾਰੀਆਂ ਕੌਮੋ, ਯਾਹਵੇਹ ਦੀ ਉਸਤਤ ਕਰੋ, ਹੇ ਸਾਰੇ ਲੋਕੋ, ਉਸਦੀ ਉਸਤਤ ਕਰੋ।

2ਕਿਉਂਕਿ ਉਸ ਦਾ ਪਿਆਰ ਸਾਡੇ ਲਈ ਮਹਾਨ, ਅਤੇ ਯਾਹਵੇਹ ਦੀ ਵਫ਼ਾਦਾਰੀ ਸਦਾ ਲਈ ਕਾਇਮ ਰਹੇਗੀ। ਯਾਹਵੇਹ ਦੀ ਉਸਤਤ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.