ਜ਼ਬੂਰਾਂ 134

ਹੇ ਯਾਹਵੇਹ ਦੇ ਸਾਰੇ ਸੇਵਕੋ, ਯਾਹਵੇਹ ਦੀ ਉਸਤਤ ਕਰੋ, ਤੁਸੀਂ ਜਿਹੜੇ ਰਾਤ ਨੂੰ ਯਾਹਵੇਹ ਦੇ ਭਵਨ ਵਿੱਚ ਸੇਵਾ ਕਰਦੇ ਰਹਿੰਦੇ ਹੋ।

Psalm 134:1 (UKJV) Behold, bless all of you the LORD, all you servants of the LORD, which by night stand in the house of the LORD.

1ਹੇ ਯਾਹਵੇਹ ਦੇ ਸਾਰੇ ਸੇਵਕੋ, ਯਾਹਵੇਹ ਦੀ ਉਸਤਤ ਕਰੋ, ਤੁਸੀਂ ਜਿਹੜੇ ਰਾਤ ਨੂੰ ਯਾਹਵੇਹ ਦੇ ਭਵਨ ਵਿੱਚ ਸੇਵਾ ਕਰਦੇ ਰਹਿੰਦੇ ਹੋ।

2ਪਵਿੱਤਰ ਅਸਥਾਨ ਵੱਲ ਆਪਣੇ ਹੱਥ ਚੁੱਕ ਕੇ, ਯਾਹਵੇਹ ਦੀ ਉਸਤਤ ਕਰੋ।

3ਯਾਹਵੇਹ ਤੁਹਾਨੂੰ ਸੀਯੋਨ ਤੋਂ ਅਸੀਸ ਦੇਵੇ, ਉਹ ਜਿਹੜਾ ਅਕਾਸ਼ ਅਤੇ ਧਰਤੀ ਦਾ ਰਚਨ ਵਾਲਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.