ਜ਼ਬੂਰਾਂ 76

ਯਾਹਵੇਹ ਆਪਣੇ ਪਰਮੇਸ਼ਵਰ ਅੱਗੇ ਸੁੱਖਣਾ ਸੁੱਖੋ ਅਤੇ ਉਸ ਨੂੰ ਪੂਰਾ ਕਰੋ; ਸਾਰੇ ਗੁਆਂਢੀ, ਉਸ ਦੇ ਲਈ ਜਿਸ ਤੋਂ ਡਰਨਾ ਚਾਹੀਦਾ ਹੈ ਭੇਂਟਾਂ ਲਿਆਉਣ।

Psalm 76:11 (UKJV) Vow, and pay unto the LORD your God: let all that be round about him bring presents unto him that ought to be feared.

9ਹੇ ਪਰਮੇਸ਼ਵਰ ਜਦੋਂ ਤੂੰ ਨਿਆਂ ਕਰਨ ਲਈ ਉੱਠਿਆ ਤਾਂ ਜੋ ਦੇਸ਼ ਦੇ ਸਾਰੇ ਦੁੱਖੀਆਂ ਨੂੰ ਬਚਾ ਸਕੇ।

10ਸੱਚ-ਮੁੱਚ ਹੀ ਮਨੁੱਖਾਂ ਦੇ ਵਿਰੁੱਧ ਤੇਰਾ ਕ੍ਰੋਧ ਤੇਰੀ ਉਸਤਤ ਲਿਆਉਂਦਾ ਹੈ, ਅਤੇ ਜਿਹੜੇ ਤੇਰੇ ਕ੍ਰੋਧ ਤੋਂ ਬੱਚ ਜਾਣਗੇ, ਉਹ ਤੇਰੇ ਤਿਉਹਾਰ ਤੇ ਤੇਰੀ ਉਸਤਤ ਕਰਨਗੇ।

11ਯਾਹਵੇਹ ਆਪਣੇ ਪਰਮੇਸ਼ਵਰ ਅੱਗੇ ਸੁੱਖਣਾ ਸੁੱਖੋ ਅਤੇ ਉਸ ਨੂੰ ਪੂਰਾ ਕਰੋ; ਸਾਰੇ ਗੁਆਂਢੀ, ਉਸ ਦੇ ਲਈ ਜਿਸ ਤੋਂ ਡਰਨਾ ਚਾਹੀਦਾ ਹੈ ਭੇਂਟਾਂ ਲਿਆਉਣ।

12ਉਹ ਹਾਕਮਾਂ ਦਾ ਮਨੋਬਲ ਤੋੜਦਾ ਹੈ; ਧਰਤੀ ਦੇ ਮਹਾਨ ਰਾਜੇ ਉਸ ਤੋਂ ਡਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.