10ਪਿਆਰ ਅਤੇ ਵਫ਼ਾਦਾਰੀ ਇਕੱਠੇ ਮਿਲਦੇ ਹਨ; ਧਾਰਮਿਕਤਾ ਅਤੇ ਸ਼ਾਂਤੀ ਇੱਕ-ਦੂਜੇ ਨਾਲ ਜੁੜੇ ਹਨ।
11ਵਫ਼ਾਦਾਰੀ ਧਰਤੀ ਤੋਂ ਉੱਗਦੀ ਹੈ, ਅਤੇ ਧਰਮ ਅਕਾਸ਼ ਤੋਂ ਹੇਠਾਂ ਤੱਕਦਾ ਹੈ।
12ਯਾਹਵੇਹ ਸੱਚ-ਮੁੱਚ ਉਹੀ ਦੇਵੇਗਾ ਜੋ ਚੰਗਾ ਹੈ, ਅਤੇ ਸਾਡੀ ਧਰਤੀ ਆਪਣੀ ਫ਼ਸਲ ਦੇਵੇਗੀ।
13ਧਰਮ ਉਸਦੇ ਦੇ ਅੱਗੇ ਚੱਲਦਾ ਹੈ ਅਤੇ ਉਹ ਦੇ ਕਦਮਾਂ ਲਈ ਰਾਹ ਤਿਆਰ ਕਰਦਾ ਹੈ।