ਜ਼ਬੂਰਾਂ 93

ਹੇ ਯਾਹਵੇਹ, ਤੇਰੀਆਂ ਬਿਧੀਆਂ ਅੱਤ ਸੱਚੀਆ ਹਨ; ਪਵਿੱਤਰਤਾਈ ਤੇਰੇ ਘਰ ਨੂੰ ਅਨੰਤ ਕਾਲ ਤੱਕ ਸ਼ੋਭਾ ਦਿੰਦੀ ਹੈ।

Psalm 93:5 (UKJV) Your testimonies are very sure: holiness becomes yours house, O LORD, for ever.

3ਹੇ ਯਾਹਵੇਹ, ਸਮੁੰਦਰਾਂ ਨੇ ਸ਼ੋਰ ਮਚਾਇਆ ਹੈ, ਹਾਂ ਸਮੁੰਦਰਾਂ ਨੇ ਆਪਣੀ ਆਵਾਜ਼ ਉੱਚੀ ਕੀਤੀ ਹੈ; ਸਮੁੰਦਰਾਂ ਨੇ ਆਪਣੀਆਂ ਤੇਜ਼ ਲਹਿਰਾਂ ਉੱਚੀਆਂ ਕੀਤੀਆਂ ਹਨ।

4ਇਹ ਲਹਿਰਾਂ ਦੀ ਗਰਜ ਬਹੁਤੇ ਪਾਣੀਆਂ ਨਾਲੋਂ ਵੱਧ ਸ਼ਕਤੀਸ਼ਾਲੀ, ਇਹ ਲਹਿਰਾਂ ਦੀ ਗਰਜ ਕਿਨਾਰੇ ਤੋੜਨ ਵਾਲੇ ਪਾਣੀਆਂ ਨਾਲੋਂ ਵੱਧ ਸ਼ਕਤੀਸ਼ਾਲੀ, ਪਰ ਯਾਹਵੇਹ ਇਹਨਾਂ ਸਾਰਿਆਂ ਨਾਲੋਂ ਵੱਧ ਸ਼ਕਤੀਸ਼ਾਲੀ ਹੈ।

5ਹੇ ਯਾਹਵੇਹ, ਤੇਰੀਆਂ ਬਿਧੀਆਂ ਅੱਤ ਸੱਚੀਆ ਹਨ; ਪਵਿੱਤਰਤਾਈ ਤੇਰੇ ਘਰ ਨੂੰ ਅਨੰਤ ਕਾਲ ਤੱਕ ਸ਼ੋਭਾ ਦਿੰਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.