1 ਇਤਿਹਾਸ 12

ਇਹ ਉਹ ਮਨੁੱਖ ਸਨ ਜੋ ਦਾਵੀਦ ਕੋਲ ਸਿਕਲਗ ਵਿੱਚ ਆਏ ਸਨ ਜਦੋਂ ਉਹ ਕੀਸ਼ ਦੇ ਪੁੱਤਰ ਸ਼ਾਊਲ ਦੇ ਸਾਹਮਣੇ ਤੋਂ ਬਾਹਰ ਕੱਢਿਆ ਗਿਆ ਸੀ (ਉਹ ਉਹਨਾਂ ਸੂਰਮਿਆਂ ਵਿੱਚੋਂ ਸਨ ਜਿਨ੍ਹਾਂ ਨੇ ਲੜਾਈ ਵਿੱਚ ਉਸਦੀ ਸਹਾਇਤਾ ਕੀਤੀ ਸੀ;

1 Chronicles 12:1 (UKJV) Now these are they that came to David to Ziklag, while he yet kept himself close because of Saul the son of Kish: and they were among the mighty men, helpers of the war.

1ਇਹ ਉਹ ਮਨੁੱਖ ਸਨ ਜੋ ਦਾਵੀਦ ਕੋਲ ਸਿਕਲਗ ਵਿੱਚ ਆਏ ਸਨ ਜਦੋਂ ਉਹ ਕੀਸ਼ ਦੇ ਪੁੱਤਰ ਸ਼ਾਊਲ ਦੇ ਸਾਹਮਣੇ ਤੋਂ ਬਾਹਰ ਕੱਢਿਆ ਗਿਆ ਸੀ (ਉਹ ਉਹਨਾਂ ਸੂਰਮਿਆਂ ਵਿੱਚੋਂ ਸਨ ਜਿਨ੍ਹਾਂ ਨੇ ਲੜਾਈ ਵਿੱਚ ਉਸਦੀ ਸਹਾਇਤਾ ਕੀਤੀ ਸੀ;

2ਉਹ ਤੀਰ-ਅੰਦਾਜ਼ ਸਨ ਅਤੇ ਸੱਜੇ ਤੇ ਖੱਬੇ ਹੱਥਾਂ ਨਾਲ ਪੱਥਰਾਂ ਨੂੰ ਮਾਰਦੇ ਸਨ, ਧਣੁੱਖ ਨਾਲ ਬਾਣਾਂ ਨੂੰ ਚਲਾਉਂਦੇ ਸਨ ਅਤੇ ਉਹ ਬਿਨਯਾਮੀਨੀ ਤੇ ਸ਼ਾਊਲ ਦੇ ਭਰਾਵਾਂ ਵਿੱਚੋਂ ਸਨ):

3ਉਹਨਾਂ ਦਾ ਮੁਖੀਆ ਅਹੀਅਜ਼ਰ ਅਤੇ ਸ਼ੇਮਾਹ ਦੇ ਪੁੱਤਰ ਯੋਆਸ਼ ਗਿਬਆਹ; ਅਜ਼ਮਾਵੇਥ ਦੇ ਪੁੱਤਰ ਈਜ਼ੀਏਲ ਅਤੇ ਪੇਲੇਟ; ਬੇਰਾਕਾਹ, ਯੇਹੂ ਅਨਾਥੋਥ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.