1 ਇਤਿਹਾਸ 12

ਉਹ ਤੀਰ-ਅੰਦਾਜ਼ ਸਨ ਅਤੇ ਸੱਜੇ ਤੇ ਖੱਬੇ ਹੱਥਾਂ ਨਾਲ ਪੱਥਰਾਂ ਨੂੰ ਮਾਰਦੇ ਸਨ, ਧਣੁੱਖ ਨਾਲ ਬਾਣਾਂ ਨੂੰ ਚਲਾਉਂਦੇ ਸਨ ਅਤੇ ਉਹ ਬਿਨਯਾਮੀਨੀ ਤੇ ਸ਼ਾਊਲ ਦੇ ਭਰਾਵਾਂ ਵਿੱਚੋਂ ਸਨ):

1 Chronicles 12:2 (UKJV) They were armed with bows, and could use both the right hand and the left in hurling stones and shooting arrows out of a bow, even of Saul's brethren of Benjamin.

1ਇਹ ਉਹ ਮਨੁੱਖ ਸਨ ਜੋ ਦਾਵੀਦ ਕੋਲ ਸਿਕਲਗ ਵਿੱਚ ਆਏ ਸਨ ਜਦੋਂ ਉਹ ਕੀਸ਼ ਦੇ ਪੁੱਤਰ ਸ਼ਾਊਲ ਦੇ ਸਾਹਮਣੇ ਤੋਂ ਬਾਹਰ ਕੱਢਿਆ ਗਿਆ ਸੀ (ਉਹ ਉਹਨਾਂ ਸੂਰਮਿਆਂ ਵਿੱਚੋਂ ਸਨ ਜਿਨ੍ਹਾਂ ਨੇ ਲੜਾਈ ਵਿੱਚ ਉਸਦੀ ਸਹਾਇਤਾ ਕੀਤੀ ਸੀ;

2ਉਹ ਤੀਰ-ਅੰਦਾਜ਼ ਸਨ ਅਤੇ ਸੱਜੇ ਤੇ ਖੱਬੇ ਹੱਥਾਂ ਨਾਲ ਪੱਥਰਾਂ ਨੂੰ ਮਾਰਦੇ ਸਨ, ਧਣੁੱਖ ਨਾਲ ਬਾਣਾਂ ਨੂੰ ਚਲਾਉਂਦੇ ਸਨ ਅਤੇ ਉਹ ਬਿਨਯਾਮੀਨੀ ਤੇ ਸ਼ਾਊਲ ਦੇ ਭਰਾਵਾਂ ਵਿੱਚੋਂ ਸਨ):

3ਉਹਨਾਂ ਦਾ ਮੁਖੀਆ ਅਹੀਅਜ਼ਰ ਅਤੇ ਸ਼ੇਮਾਹ ਦੇ ਪੁੱਤਰ ਯੋਆਸ਼ ਗਿਬਆਹ; ਅਜ਼ਮਾਵੇਥ ਦੇ ਪੁੱਤਰ ਈਜ਼ੀਏਲ ਅਤੇ ਪੇਲੇਟ; ਬੇਰਾਕਾਹ, ਯੇਹੂ ਅਨਾਥੋਥ,

4ਅਤੇ ਗਿਬਓਨੀ ਇਸ਼ਮਾਯਾਹ, ਤੀਹਾਂ ਵਿੱਚੋਂ ਇੱਕ ਸ਼ਕਤੀਸ਼ਾਲੀ ਯੋਧਾ, ਜੋ ਤੀਹ ਲੋਕਾਂ ਦਾ ਆਗੂ ਸੀ। ਯਿਰਮਿਯਾਹ, ਯਹਜ਼ੀਏਲ, ਯੋਹਾਨਾਨ, ਯੋਜ਼ਾਬਾਦ ਗਦਰਾਥੀ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.