1 ਇਤਿਹਾਸ 23

ਹੇਬਰੋਨ ਦੇ ਪੁੱਤਰ: ਪਹਿਲਾ ਯਿਰਯਾਹ, ਦੂਜਾ ਅਮਰਯਾਹ, ਯਹਜ਼ੀਏਲ ਤੀਜਾ ਅਤੇ ਯਕਾਮਯਾਮ ਚੌਥਾ।

1 Chronicles 23:19 (UKJV) Of the sons of Hebron; Jeriah the first, Amariah the second, Jahaziel the third, and Jekameam the fourth.

17ਅਲੀਅਜ਼ਰ ਦੇ ਉੱਤਰਾਧਿਕਾਰੀ: ਰਹਾਬਯਾਹ ਪਹਿਲਾ ਸੀ। (ਅਲੀਅਜ਼ਰ ਦੇ ਹੋਰ ਕੋਈ ਪੁੱਤਰ ਨਹੀਂ ਸਨ, ਪਰ ਰਹਾਬਯਾਹ ਦੇ ਪੁੱਤਰ ਬਹੁਤ ਸਨ।)

18ਇਜ਼ਹਾਰ ਦੇ ਪੁੱਤਰ: ਸ਼ਲੋਮੀਥ ਪਹਿਲਾ ਸੀ।

19ਹੇਬਰੋਨ ਦੇ ਪੁੱਤਰ: ਪਹਿਲਾ ਯਿਰਯਾਹ, ਦੂਜਾ ਅਮਰਯਾਹ, ਯਹਜ਼ੀਏਲ ਤੀਜਾ ਅਤੇ ਯਕਾਮਯਾਮ ਚੌਥਾ।

20ਉਜ਼ੀਏਲ ਦੇ ਪੁੱਤਰ: ਮੀਕਾਹ ਪਹਿਲਾ ਅਤੇ ਯਿੱਸ਼ੀਯਾਹ ਦੂਜਾ।

21ਮੇਰਾਰੀ ਦੇ ਪੁੱਤਰ: ਮਹਲੀ ਅਤੇ ਮੂਸ਼ੀ। ਮਹਲੀ ਦੇ ਪੁੱਤਰ: ਅਲਆਜ਼ਾਰ ਅਤੇ ਕੀਸ਼।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.