1 ਇਤਿਹਾਸ 23

ਮੇਰਾਰੀ ਦੇ ਪੁੱਤਰ: ਮਹਲੀ ਅਤੇ ਮੂਸ਼ੀ। ਮਹਲੀ ਦੇ ਪੁੱਤਰ: ਅਲਆਜ਼ਾਰ ਅਤੇ ਕੀਸ਼।

1 Chronicles 23:21 (UKJV) The sons of Merari; Mahli, and Mushi. The sons of Mahli; Eleazar, and Kish.

19ਹੇਬਰੋਨ ਦੇ ਪੁੱਤਰ: ਪਹਿਲਾ ਯਿਰਯਾਹ, ਦੂਜਾ ਅਮਰਯਾਹ, ਯਹਜ਼ੀਏਲ ਤੀਜਾ ਅਤੇ ਯਕਾਮਯਾਮ ਚੌਥਾ।

20ਉਜ਼ੀਏਲ ਦੇ ਪੁੱਤਰ: ਮੀਕਾਹ ਪਹਿਲਾ ਅਤੇ ਯਿੱਸ਼ੀਯਾਹ ਦੂਜਾ।

21ਮੇਰਾਰੀ ਦੇ ਪੁੱਤਰ: ਮਹਲੀ ਅਤੇ ਮੂਸ਼ੀ। ਮਹਲੀ ਦੇ ਪੁੱਤਰ: ਅਲਆਜ਼ਾਰ ਅਤੇ ਕੀਸ਼।

22(ਅਲਆਜ਼ਾਰ ਬਿਨਾਂ ਪੁੱਤਰਾਂ ਦੇ ਹੀ ਮਰ ਗਿਆ ਅਤੇ ਉਸ ਦੀਆਂ ਸਿਰਫ ਧੀਆਂ ਸਨ। ਉਹਨਾਂ ਦੇ ਚਚੇਰੇ ਭਰਾਵਾਂ, ਕੀਸ਼ ਦੇ ਪੁੱਤਰਾਂ ਨੇ ਉਹਨਾਂ ਨਾਲ ਵਿਆਹ ਕੀਤਾ।)

23ਮੂਸ਼ੀ ਦੇ ਪੁੱਤਰ: ਮਹਲੀ, ਏਦਰ ਅਤੇ ਯਰੇਮੋਥ ਕੁੱਲ ਤਿੰਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.