1 ਇਤਿਹਾਸ 23

(ਅਲਆਜ਼ਾਰ ਬਿਨਾਂ ਪੁੱਤਰਾਂ ਦੇ ਹੀ ਮਰ ਗਿਆ ਅਤੇ ਉਸ ਦੀਆਂ ਸਿਰਫ ਧੀਆਂ ਸਨ। ਉਹਨਾਂ ਦੇ ਚਚੇਰੇ ਭਰਾਵਾਂ, ਕੀਸ਼ ਦੇ ਪੁੱਤਰਾਂ ਨੇ ਉਹਨਾਂ ਨਾਲ ਵਿਆਹ ਕੀਤਾ।)

1 Chronicles 23:22 (UKJV) And Eleazar died, and had no sons, but daughters: and their brethren the sons of Kish took them.

20ਉਜ਼ੀਏਲ ਦੇ ਪੁੱਤਰ: ਮੀਕਾਹ ਪਹਿਲਾ ਅਤੇ ਯਿੱਸ਼ੀਯਾਹ ਦੂਜਾ।

21ਮੇਰਾਰੀ ਦੇ ਪੁੱਤਰ: ਮਹਲੀ ਅਤੇ ਮੂਸ਼ੀ। ਮਹਲੀ ਦੇ ਪੁੱਤਰ: ਅਲਆਜ਼ਾਰ ਅਤੇ ਕੀਸ਼।

22(ਅਲਆਜ਼ਾਰ ਬਿਨਾਂ ਪੁੱਤਰਾਂ ਦੇ ਹੀ ਮਰ ਗਿਆ ਅਤੇ ਉਸ ਦੀਆਂ ਸਿਰਫ ਧੀਆਂ ਸਨ। ਉਹਨਾਂ ਦੇ ਚਚੇਰੇ ਭਰਾਵਾਂ, ਕੀਸ਼ ਦੇ ਪੁੱਤਰਾਂ ਨੇ ਉਹਨਾਂ ਨਾਲ ਵਿਆਹ ਕੀਤਾ।)

23ਮੂਸ਼ੀ ਦੇ ਪੁੱਤਰ: ਮਹਲੀ, ਏਦਰ ਅਤੇ ਯਰੇਮੋਥ ਕੁੱਲ ਤਿੰਨ।

24ਇਹ ਲੇਵੀ ਦੇ ਉੱਤਰਾਧਿਕਾਰੀਆਂ ਦੇ ਘਰਾਣਿਆਂ ਦੇ ਅਨੁਸਾਰ ਸਨ, ਪਰਿਵਾਰਾਂ ਦੇ ਮੁਖੀਆਂ ਦੇ ਤੌਰ ਤੇ ਉਹਨਾਂ ਦੇ ਨਾਮ ਹੇਠ ਦਰਜ ਕੀਤੇ ਗਏ ਸਨ ਅਤੇ ਉਹਨਾਂ ਨੂੰ ਵੱਖਰੇ ਤੌਰ ਉੱਤੇ ਗਿਣਿਆ ਗਿਆ ਸੀ, ਅਰਥਾਤ, ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕਾਮੇ ਜਿਹੜੇ ਯਾਹਵੇਹ ਦੇ ਭਵਨ ਵਿੱਚ ਸੇਵਾ ਕਰਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.