1 ਇਤਿਹਾਸ 23

ਇਜ਼ਹਾਰ ਦੇ ਪੁੱਤਰ: ਸ਼ਲੋਮੀਥ ਪਹਿਲਾ ਸੀ।

1 Chronicles 23:18 (UKJV) Of the sons of Izhar; Shelomith the chief.

16ਗੇਰਸ਼ੋਮ ਦੇ ਪੁੱਤਰ: ਸ਼ੂਬਾਏਲ ਪਹਿਲਾ ਸੀ।

17ਅਲੀਅਜ਼ਰ ਦੇ ਉੱਤਰਾਧਿਕਾਰੀ: ਰਹਾਬਯਾਹ ਪਹਿਲਾ ਸੀ। (ਅਲੀਅਜ਼ਰ ਦੇ ਹੋਰ ਕੋਈ ਪੁੱਤਰ ਨਹੀਂ ਸਨ, ਪਰ ਰਹਾਬਯਾਹ ਦੇ ਪੁੱਤਰ ਬਹੁਤ ਸਨ।)

18ਇਜ਼ਹਾਰ ਦੇ ਪੁੱਤਰ: ਸ਼ਲੋਮੀਥ ਪਹਿਲਾ ਸੀ।

19ਹੇਬਰੋਨ ਦੇ ਪੁੱਤਰ: ਪਹਿਲਾ ਯਿਰਯਾਹ, ਦੂਜਾ ਅਮਰਯਾਹ, ਯਹਜ਼ੀਏਲ ਤੀਜਾ ਅਤੇ ਯਕਾਮਯਾਮ ਚੌਥਾ।

20ਉਜ਼ੀਏਲ ਦੇ ਪੁੱਤਰ: ਮੀਕਾਹ ਪਹਿਲਾ ਅਤੇ ਯਿੱਸ਼ੀਯਾਹ ਦੂਜਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.