1 ਇਤਿਹਾਸ 23

ਸ਼ਿਮਈ ਦੇ ਪੁੱਤਰ: ਸ਼ਲੋਮੀਥ, ਹਜ਼ੀਏਲ ਅਤੇ ਹਾਰਾਨ ਕੁੱਲ ਤਿੰਨ। (ਇਹ ਲਾਦਾਨ ਦੇ ਘਰਾਣਿਆਂ ਦੇ ਮੁਖੀ ਸਨ।)

1 Chronicles 23:9 (UKJV) The sons of Shimei; Shelomith, and Haziel, and Haran, three. These were the chief of the fathers of Laadan.

7ਗੇਰਸ਼ੋਨੀਆਂ ਦੇ ਸਨ: ਲਾਦਾਨ ਅਤੇ ਸ਼ਿਮਈ।

8ਲਾਦਾਨ ਦੇ ਪੁੱਤਰ: ਯਹੀਏਲ ਪਹਿਲਾ, ਜ਼ੇਥਾਮ ਅਤੇ ਯੋਏਲ ਕੁੱਲ ਤਿੰਨ।

9ਸ਼ਿਮਈ ਦੇ ਪੁੱਤਰ: ਸ਼ਲੋਮੀਥ, ਹਜ਼ੀਏਲ ਅਤੇ ਹਾਰਾਨ ਕੁੱਲ ਤਿੰਨ। (ਇਹ ਲਾਦਾਨ ਦੇ ਘਰਾਣਿਆਂ ਦੇ ਮੁਖੀ ਸਨ।)

10ਅਤੇ ਸ਼ਿਮਈ ਦੇ ਪੁੱਤਰ: ਯਹਥ, ਜ਼ੀਜ਼ਾਹ, ਯਊਸ਼ ਅਤੇ ਬਰਿਯਾਹ। ਇਹ ਸ਼ਿਮਈ ਦੇ ਕੁੱਲ ਚਾਰ ਪੁੱਤਰ ਸਨ।

11(ਯਹਥ ਪਹਿਲਾ ਅਤੇ ਜ਼ੀਜ਼ਾਹ ਦੂਜਾ ਸੀ, ਪਰ ਯਊਸ਼ ਅਤੇ ਬਰਿਯਾਹ ਦੇ ਬਹੁਤੇ ਪੁੱਤਰ ਨਹੀਂ ਸਨ, ਇਸ ਲਈ ਉਹ ਇੱਕੋ ਪਰਿਵਾਰ ਵਿੱਚ ਇੱਕ ਕੰਮ ਕਰਕੇ ਗਿਣੇ ਗਏ।)

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.