1 ਇਤਿਹਾਸ 26

ਚੜ੍ਹਦੀ ਵੱਲ ਛੇ ਲੇਵੀ ਸਨ, ਉੱਤਰ ਪਾਸੇ ਹਰ ਰੋਜ਼ ਚਾਰ, ਦੱਖਣ ਵੱਲ ਹਰ ਰੋਜ਼ ਚਾਰ ਅਤੇ ਭੰਡਾਰ ਦੇ ਲਈ ਦੋ-ਦੋ।

1 Chronicles 26:17 (UKJV) Eastward were six Levites, northward four a day, southward four a day, and toward Asuppim two and two.

15ਦੱਖਣ ਦੇ ਫਾਟਕ ਲਈ ਚਿੱਟਾ ਓਬੇਦ-ਅਦੋਮ ਨੂੰ ਪਿਆ ਅਤੇ ਭੰਡਾਰੇ ਦਾ ਗੁਣਾ ਉਸ ਦੇ ਪੁੱਤਰਾਂ ਨੂੰ ਪਿਆ।

16ਸ਼ੂੂਪੀਮ ਤੇ ਹੋਸਾਹ ਲਈ ਪੱਛਮ ਦਿਸ਼ਾ ਦੀ ਸ਼ੱਲਕਥ ਦੇ ਫਾਟਕ ਦੇ ਨਾਲ ਜਿੱਥੇ ਸੜਕ ਉਤਾਹਾਂ ਨੂੰ ਜਾਂਦੀ ਹੈ। ਇੱਕ ਪਹਿਰਾ ਦੂਸਰੇ ਪਹਿਰੇ ਦਾ ਬਰਾਬਰ ਸੀ:

17ਚੜ੍ਹਦੀ ਵੱਲ ਛੇ ਲੇਵੀ ਸਨ, ਉੱਤਰ ਪਾਸੇ ਹਰ ਰੋਜ਼ ਚਾਰ, ਦੱਖਣ ਵੱਲ ਹਰ ਰੋਜ਼ ਚਾਰ ਅਤੇ ਭੰਡਾਰ ਦੇ ਲਈ ਦੋ-ਦੋ।

18ਪੱਛਮ ਵੱਲ ਵਿਹੜੇ ਲਈ, ਸੜਕ ਉੱਤੇ ਚਾਰ ਅਤੇ ਵਿਹੜੇ ਵਿੱਚ ਦੋ ਸਨ।

19ਇਹ ਦਰਬਾਨਾਂ ਦੇ ਦਲ ਸਨ ਜਿਹੜੇ ਕੋਰਾਹ ਅਤੇ ਮੇਰਾਰੀ ਦੇ ਪੁੱਤਰ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.