1 ਇਤਿਹਾਸ 26

ਪੱਛਮ ਵੱਲ ਵਿਹੜੇ ਲਈ, ਸੜਕ ਉੱਤੇ ਚਾਰ ਅਤੇ ਵਿਹੜੇ ਵਿੱਚ ਦੋ ਸਨ।

1 Chronicles 26:18 (UKJV) At Parbar westward, four at the causeway, and two at Parbar.

16ਸ਼ੂੂਪੀਮ ਤੇ ਹੋਸਾਹ ਲਈ ਪੱਛਮ ਦਿਸ਼ਾ ਦੀ ਸ਼ੱਲਕਥ ਦੇ ਫਾਟਕ ਦੇ ਨਾਲ ਜਿੱਥੇ ਸੜਕ ਉਤਾਹਾਂ ਨੂੰ ਜਾਂਦੀ ਹੈ। ਇੱਕ ਪਹਿਰਾ ਦੂਸਰੇ ਪਹਿਰੇ ਦਾ ਬਰਾਬਰ ਸੀ:

17ਚੜ੍ਹਦੀ ਵੱਲ ਛੇ ਲੇਵੀ ਸਨ, ਉੱਤਰ ਪਾਸੇ ਹਰ ਰੋਜ਼ ਚਾਰ, ਦੱਖਣ ਵੱਲ ਹਰ ਰੋਜ਼ ਚਾਰ ਅਤੇ ਭੰਡਾਰ ਦੇ ਲਈ ਦੋ-ਦੋ।

18ਪੱਛਮ ਵੱਲ ਵਿਹੜੇ ਲਈ, ਸੜਕ ਉੱਤੇ ਚਾਰ ਅਤੇ ਵਿਹੜੇ ਵਿੱਚ ਦੋ ਸਨ।

19ਇਹ ਦਰਬਾਨਾਂ ਦੇ ਦਲ ਸਨ ਜਿਹੜੇ ਕੋਰਾਹ ਅਤੇ ਮੇਰਾਰੀ ਦੇ ਪੁੱਤਰ ਸਨ।

20ਉਹਨਾਂ ਦੇ ਭਰਾਂ ਲੇਵੀਆਂ ਨੂੰ ਪਰਮੇਸ਼ਵਰ ਦੇ ਭਵਨ ਦੇ ਖਜ਼ਾਨਿਆਂ ਅਤੇ ਸਮਰਪਿਤ ਵਸਤੂਆਂ ਦੇ ਖ਼ਜ਼ਾਨਿਆਂ ਦਾ ਮੁਖੀ ਬਣਾਇਆ ਗਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.