1 ਇਤਿਹਾਸ 26

ਸ਼ੂੂਪੀਮ ਤੇ ਹੋਸਾਹ ਲਈ ਪੱਛਮ ਦਿਸ਼ਾ ਦੀ ਸ਼ੱਲਕਥ ਦੇ ਫਾਟਕ ਦੇ ਨਾਲ ਜਿੱਥੇ ਸੜਕ ਉਤਾਹਾਂ ਨੂੰ ਜਾਂਦੀ ਹੈ। ਇੱਕ ਪਹਿਰਾ ਦੂਸਰੇ ਪਹਿਰੇ ਦਾ ਬਰਾਬਰ ਸੀ:

1 Chronicles 26:16 (UKJV) To Shuppim and Hosah the lot came forth westward, with the gate Shallecheth, by the causeway of the going up, ward against ward.

14ਪੂਰਬੀ ਫਾਟਕ ਦੀ ਪਰਚੀ ਸ਼ਲਮਯਾਹ ਦੇ ਹਿੱਸੇ ਆਈ ਤਦ ਉਸ ਦੇ ਪੁੱਤਰ ਜ਼ਕਰਯਾਹ ਲਈ ਜੋ ਇੱਕ ਬੁੱਧੀਮਾਨ ਸਲਾਹਕਾਰ ਸੀ, ਉਹ ਦੇ ਲਈ ਪਰਚੀਆਂ ਪਾਈਆਂ ਗਈਆਂ ਅਤੇ ਉੱਤਰੀ ਫਾਟਕ ਲਈ ਪਰਚੀ ਉਸ ਦੇ ਹਿੱਸੇ ਆਈ।

15ਦੱਖਣ ਦੇ ਫਾਟਕ ਲਈ ਚਿੱਟਾ ਓਬੇਦ-ਅਦੋਮ ਨੂੰ ਪਿਆ ਅਤੇ ਭੰਡਾਰੇ ਦਾ ਗੁਣਾ ਉਸ ਦੇ ਪੁੱਤਰਾਂ ਨੂੰ ਪਿਆ।

16ਸ਼ੂੂਪੀਮ ਤੇ ਹੋਸਾਹ ਲਈ ਪੱਛਮ ਦਿਸ਼ਾ ਦੀ ਸ਼ੱਲਕਥ ਦੇ ਫਾਟਕ ਦੇ ਨਾਲ ਜਿੱਥੇ ਸੜਕ ਉਤਾਹਾਂ ਨੂੰ ਜਾਂਦੀ ਹੈ। ਇੱਕ ਪਹਿਰਾ ਦੂਸਰੇ ਪਹਿਰੇ ਦਾ ਬਰਾਬਰ ਸੀ:

17ਚੜ੍ਹਦੀ ਵੱਲ ਛੇ ਲੇਵੀ ਸਨ, ਉੱਤਰ ਪਾਸੇ ਹਰ ਰੋਜ਼ ਚਾਰ, ਦੱਖਣ ਵੱਲ ਹਰ ਰੋਜ਼ ਚਾਰ ਅਤੇ ਭੰਡਾਰ ਦੇ ਲਈ ਦੋ-ਦੋ।

18ਪੱਛਮ ਵੱਲ ਵਿਹੜੇ ਲਈ, ਸੜਕ ਉੱਤੇ ਚਾਰ ਅਤੇ ਵਿਹੜੇ ਵਿੱਚ ਦੋ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.