12ਅਹੀਟੂਬ ਸਾਦੋਕ ਦਾ ਪਿਤਾ, ਸਾਦੋਕ ਸ਼ੱਲੂਮ ਦਾ ਪਿਤਾ,
13ਸ਼ੱਲੂਮ ਹਿਲਕੀਯਾਹ ਦਾ ਪਿਤਾ, ਹਿਲਕੀਯਾਹ ਅਜ਼ਰਯਾਹ ਦਾ ਪਿਤਾ,
14ਸਰਾਯਾਹ ਦਾ ਪਿਤਾ ਅਜ਼ਰਯਾਹ, ਅਤੇ ਯਹੋਸਾਦਾਕ ਦਾ ਪਿਤਾ ਸਰਾਯਾਹ।
15ਜਦੋਂ ਯਾਹਵੇਹ ਨੇ ਨਬੂਕਦਨੇਜ਼ਰ ਦੇ ਹੱਥੋਂ ਯਹੂਦਾਹ ਅਤੇ ਯੇਰੂਸ਼ਲੇਮ ਨੂੰ ਗ਼ੁਲਾਮੀ ਵਿੱਚ ਭੇਜਿਆ ਤਾਂ ਯਹੋਸਾਦਾਕ ਵੀ ਗ਼ੁਲਾਮ ਹੋ ਕੇ ਗਿਆ।
16ਲੇਵੀ ਦੇ ਪੁੱਤਰ: ਗੇਰਸ਼ੋਨ, ਕੋਹਾਥ ਅਤੇ ਮੇਰਾਰੀ।