1 ਇਤਿਹਾਸ 9

ਓਬਦਯਾਹ ਸ਼ਮਅਯਾਹ ਦਾ ਪੁੱਤਰ, ਗਾਲਾਲ ਦਾ ਪੁੱਤਰ, ਯਦੂਥੂਨ ਦਾ ਪੁੱਤਰ; ਅਤੇ ਆਸਾ ਦਾ ਪੁੱਤਰ ਬਰਕਯਾਹ, ਅਲਕਾਨਾਹ ਦਾ ਪੁੱਤਰ, ਜੋ ਨਟੋਫਾਥੀਆਂ ਦੇ ਪਿੰਡਾਂ ਵਿੱਚ ਰਹਿੰਦਾ ਸੀ।

1 Chronicles 9:16 (UKJV) And Obadiah the son of Shemaiah, the son of Galal, the son of Jeduthun, and Berechiah the son of Asa, the son of Elkanah, that dwelt in the villages of the Netophathites.

14ਲੇਵੀਆਂ ਵਿੱਚੋਂ: ਸ਼ਮਅਯਾਹ ਹਸ਼ੂਬ ਦਾ ਪੁੱਤਰ, ਅਜ਼ਰੀਕਾਮ ਦਾ ਪੁੱਤਰ, ਹਸ਼ਬਯਾਹ ਦਾ ਪੁੱਤਰ, ਇੱਕ ਮੇਰਾਰੀ।

15ਬਕਬੱਕਰ, ਹਰੇਸ਼, ਗਲਾਲ ਅਤੇ ਮੀਕਾ ਦਾ ਪੁੱਤਰ ਮੱਤਨਯਾਹ, ਜ਼ਿਕਰੀ ਦਾ ਪੁੱਤਰ, ਆਸਾਫ਼ ਦਾ ਪੁੱਤਰ;

16ਓਬਦਯਾਹ ਸ਼ਮਅਯਾਹ ਦਾ ਪੁੱਤਰ, ਗਾਲਾਲ ਦਾ ਪੁੱਤਰ, ਯਦੂਥੂਨ ਦਾ ਪੁੱਤਰ; ਅਤੇ ਆਸਾ ਦਾ ਪੁੱਤਰ ਬਰਕਯਾਹ, ਅਲਕਾਨਾਹ ਦਾ ਪੁੱਤਰ, ਜੋ ਨਟੋਫਾਥੀਆਂ ਦੇ ਪਿੰਡਾਂ ਵਿੱਚ ਰਹਿੰਦਾ ਸੀ।

17ਦਰਬਾਨ: ਸ਼ੱਲੂਮ, ਅੱਕੂਬ, ਤਲਮੋਨ, ਅਹੀਮਾਨ ਅਤੇ ਉਹਨਾਂ ਦੇ ਸਾਥੀ ਲੇਵੀ, ਉਹਨਾਂ ਦੇ ਮੁਖੀਏ ਸ਼ੱਲੂਮ

18ਪੂਰਬ ਵੱਲ ਰਾਜੇ ਦੇ ਦਰਵਾਜ਼ੇ ਵਿੱਚ, ਮੌਜੂਦਾ ਸਮੇਂ ਤੱਕ ਤਾਇਨਾਤ ਹਨ। ਇਹ ਲੇਵੀਆਂ ਦੇ ਡੇਰੇ ਦੇ ਦਰਬਾਨ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.