37ਗਦੋਰ, ਅਹੀਓ, ਜ਼ਕਰਯਾਹ ਅਤੇ ਮਿਕਲੋਥ ਸਨ।
38ਮਿਕਲੋਥ ਸ਼ਿਮਆਮ ਦਾ ਪਿਤਾ ਸੀ। ਉਹ ਵੀ ਯੇਰੂਸ਼ਲੇਮ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਕੋਲ ਰਹਿੰਦੇ ਸਨ।
39ਨੇਰ ਕੀਸ਼ ਦਾ ਪਿਤਾ ਸੀ, ਕੀਸ਼ ਸ਼ਾਊਲ ਦਾ ਪਿਤਾ ਸੀ ਅਤੇ ਸ਼ਾਊਲ ਯੋਨਾਥਾਨ, ਮਲਕੀ-ਸ਼ੂਆ, ਅਬੀਨਾਦਾਬ ਅਤੇ ਏਸ਼ਬਆਲ ਦਾ ਪਿਤਾ ਸੀ
40ਯੋਨਾਥਾਨ ਦਾ ਪੁੱਤਰ ਸੀ: ਮਰੀਬ-ਬਆਲ, ਜੋ ਮੀਕਾਹ ਦਾ ਪਿਤਾ ਸੀ।
41ਮੀਕਾਹ ਦੇ ਪੁੱਤਰ: ਪੀਥੋਨ, ਮਲਕ, ਤਾਹਰਾ ਅਤੇ ਆਹਾਜ਼