3ਯਹੂਦਾਹ ਤੋਂ ਬਿਨਯਾਮੀਨ ਅਤੇ ਇਫ਼ਰਾਈਮ ਅਤੇ ਮਨੱਸ਼ੇਹ ਵਿੱਚੋਂ ਜਿਹੜੇ ਯੇਰੂਸ਼ਲੇਮ ਵਿੱਚ ਰਹਿੰਦੇ ਸਨ,
4ਊਥਈ ਅੰਮੀਹੂਦ ਦਾ ਪੁੱਤਰ, ਆਮਰੀ ਦਾ ਪੁੱਤਰ, ਇਮਰੀ ਦਾ ਪੁੱਤਰ, ਬਾਨੀ ਦਾ ਪੁੱਤਰ। ਯਹੂਦਾਹ ਦੇ ਪੁੱਤਰ ਪੇਰੇਜ਼ ਦੀ ਸੰਤਾਨ।
5ਸ਼ੀਲੋਹਨੀ ਵਿੱਚੋਂ: ਅਸ਼ਾਯਾਹ ਜੇਠਾ ਅਤੇ ਉਸਦੇ ਪੁੱਤਰ।
6ਜ਼ੇਰਾਹੀਆਂ ਵਿੱਚੋਂ: ਯੂਏਲ। ਯਹੂਦਾਹ ਦੇ ਲੋਕਾਂ ਦੀ ਗਿਣਤੀ 690 ਸੀ।
7ਬਿਨਯਾਮੀਨਾਂ ਵਿੱਚੋਂ: ਸੱਲੂ ਮਸ਼ੁੱਲਾਮ ਦਾ ਪੁੱਤਰ, ਹੋਦਵਯਾਹ ਦਾ ਪੁੱਤਰ, ਹਸਨੁਆਹ ਦਾ ਪੁੱਤਰ;