ਉਪਦੇਸ਼ਕ 10

ਜਿਵੇਂ ਮਰੀਆਂ ਮੱਖੀਆਂ ਅਤਰ ਨੂੰ ਗੰਧੀ ਬਦਬੂ ਦਿੰਦੀਆਂ ਹਨ, ਇਸੇ ਤਰ੍ਹਾਂ ਥੋੜੀ ਜਿਹੀ ਮੂਰਖਤਾ ਬੁੱਧ ਅਤੇ ਇੱਜ਼ਤ ਨੂੰ ਮਾਤ ਪਾ ਦਿੰਦੀ ਹੈ।

Ecclesiastes 10:1 (UKJV) Dead flies cause the ointment of the apothecary to send forth a stinking savour: so does a little folly him that is in reputation for wisdom and honour.

1ਜਿਵੇਂ ਮਰੀਆਂ ਮੱਖੀਆਂ ਅਤਰ ਨੂੰ ਗੰਧੀ ਬਦਬੂ ਦਿੰਦੀਆਂ ਹਨ, ਇਸੇ ਤਰ੍ਹਾਂ ਥੋੜੀ ਜਿਹੀ ਮੂਰਖਤਾ ਬੁੱਧ ਅਤੇ ਇੱਜ਼ਤ ਨੂੰ ਮਾਤ ਪਾ ਦਿੰਦੀ ਹੈ।

2ਬੁੱਧਵਾਨ ਦਾ ਦਿਲ ਉੱਚਿਤ ਗੱਲ ਵੱਲ ਹੁੰਦਾ ਹੈ, ਪਰ ਮੂਰਖ ਦਾ ਦਿਲ ਉਸਦੇ ਉਲਟ ਹੁੰਦਾ ਹੈ।

3ਭਾਵੇਂ ਮੂਰਖ ਸੜਕ ਤੇ ਤੁਰਦੇ ਹਨ, ਉਹਨਾਂ ਵਿੱਚ ਸਮਝ ਨਹੀਂ ਹੁੰਦੀ ਅਤੇ ਸਭ ਨੂੰ ਦਿਖਾਉਂਦੇ ਹਨ ਕਿ ਉਹ ਕਿੰਨੇ ਮੂਰਖ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.