ਉਪਦੇਸ਼ਕ 10

ਮੂਰਖਾਂ ਨੂੰ ਬਹੁਤ ਸਾਰੇ ਉੱਚੇ ਅਹੁਦਿਆਂ ਤੇ ਬਿਠਾਇਆ ਜਾਂਦਾ ਹੈ, ਜਦੋਂ ਕਿ ਅਮੀਰ ਨੀਵੇਂ ਅਹੁਦਿਆਂ ਤੇ ਬਿਰਾਜਮਾਨ ਹੁੰਦੇ ਹਨ।

Ecclesiastes 10:6 (UKJV) Folly is set in great dignity, and the rich sit in low place.

4ਜੇਕਰ ਕਿਸੇ ਹਾਕਮ ਦਾ ਗੁੱਸਾ ਤੁਹਾਡੇ ਵਿਰੁੱਧ ਉੱਠੇ, ਆਪਣਾ ਅਹੁਦਾ ਨਾ ਛੱਡੋ, ਕਿਉਂਕਿ ਤੁਹਾਡਾ ਧੀਰਜ ਉਸਦੇ ਗੁੱਸੇ ਨੂੰ ਬੁਝਾ ਦੇਵੇਗਾ।

5ਇੱਕ ਬੁਰਾਈ ਹੈ ਜੋ ਮੈਂ ਸੂਰਜ ਦੇ ਹੇਠਾਂ ਦੇਖੀ ਹੈ, ਇੱਕ ਹਾਕਮ ਦੀ ਭੁੱਲ ਨਾਲ ਹੁੰਦੀ ਹੈ।

6ਮੂਰਖਾਂ ਨੂੰ ਬਹੁਤ ਸਾਰੇ ਉੱਚੇ ਅਹੁਦਿਆਂ ਤੇ ਬਿਠਾਇਆ ਜਾਂਦਾ ਹੈ, ਜਦੋਂ ਕਿ ਅਮੀਰ ਨੀਵੇਂ ਅਹੁਦਿਆਂ ਤੇ ਬਿਰਾਜਮਾਨ ਹੁੰਦੇ ਹਨ।

7ਮੈਂ ਵੇਖਿਆ ਜੋ ਦਾਸ ਘੋੜਿਆਂ ਉੱਤੇ ਚੜ੍ਹਦੇ, ਜਦੋਂ ਸਰਦਾਰ ਨੌਕਰਾਂ ਵਾਂਗ ਪੈਦਲ ਜਾਂਦੇ ਹਨ।

8ਜੋ ਕੋਈ ਟੋਆ ਪੁੱਟਦਾ ਹੈ ਉਹ ਉਸ ਵਿੱਚ ਡਿੱਗੇਗਾ, ਜੋ ਕੋਈ ਕੰਧ ਤੋੜਦਾ ਹੈ ਉਸਨੂੰ ਸੱਪ ਲੜੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.