ਹਿਜ਼ਕੀਏਲ 35

ਮੈਂ ਤੇਰੇ ਪਹਾੜਾਂ ਨੂੰ ਮਾਰੇ ਹੋਏ ਲੋਕਾਂ ਨਾਲ ਭਰ ਦਿਆਂਗਾ; ਜਿਹੜੇ ਤਲਵਾਰ ਨਾਲ ਮਾਰੇ ਗਏ ਹਨ, ਉਹ ਤੁਹਾਡੀਆਂ ਪਹਾੜੀਆਂ ਅਤੇ ਤੁਹਾਡੀਆਂ ਵਾਦੀਆਂ ਵਿੱਚ ਅਤੇ ਤੁਹਾਡੀਆਂ ਸਾਰੀਆਂ ਘਾਟੀਆਂ ਵਿੱਚ ਡਿੱਗਣਗੇ।

Ezekiel 35:8 (UKJV) And I will fill his mountains with his slain men: in your hills, and in your valleys, and in all your rivers, shall they fall that are slain with the sword.

6ਇਸ ਲਈ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਮੈਂ ਜਿਉਂਦਾ ਹਾਂ। ਤੁਹਾਨੂੰ ਖੂਨ-ਖਰਾਬੇ ਦੇ ਹਵਾਲੇ ਕਰ ਦੇਵੇਗਾ ਅਤੇ ਇਹ ਤੁਹਾਡਾ ਪਿੱਛਾ ਕਰੇਗਾ। ਕਿਉਂਕਿ ਤੁਸੀਂ ਖ਼ੂਨ-ਖ਼ਰਾਬੇ ਨਾਲ ਨਫ਼ਰਤ ਨਹੀਂ ਕੀਤੀ, ਇਸ ਲਈ ਖ਼ੂਨ-ਖ਼ਰਾਬਾ ਤੁਹਾਡਾ ਪਿੱਛਾ ਕਰੇਗਾ।

7ਮੈਂ ਸੇਈਰ ਪਰਬਤ ਨੂੰ ਉਜਾੜ ਬਣਾ ਦਿਆਂਗਾ ਅਤੇ ਉਸ ਤੋਂ ਆਉਣ ਵਾਲੇ ਅਤੇ ਜਾਣ ਵਾਲੇ ਸਭਨਾਂ ਨੂੰ ਕੱਟ ਦਿਆਂਗਾ।

8ਮੈਂ ਤੇਰੇ ਪਹਾੜਾਂ ਨੂੰ ਮਾਰੇ ਹੋਏ ਲੋਕਾਂ ਨਾਲ ਭਰ ਦਿਆਂਗਾ; ਜਿਹੜੇ ਤਲਵਾਰ ਨਾਲ ਮਾਰੇ ਗਏ ਹਨ, ਉਹ ਤੁਹਾਡੀਆਂ ਪਹਾੜੀਆਂ ਅਤੇ ਤੁਹਾਡੀਆਂ ਵਾਦੀਆਂ ਵਿੱਚ ਅਤੇ ਤੁਹਾਡੀਆਂ ਸਾਰੀਆਂ ਘਾਟੀਆਂ ਵਿੱਚ ਡਿੱਗਣਗੇ।

9ਮੈਂ ਤੈਨੂੰ ਸਦਾ ਲਈ ਵਿਰਾਨ ਕਰ ਦਿਆਂਗਾ; ਤੁਹਾਡੇ ਕਸਬੇ ਆਬਾਦ ਨਹੀਂ ਹੋਣਗੇ। ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਹੀ ਯਾਹਵੇਹ ਹਾਂ।

10“ ‘ਕਿਉਂਕਿ ਤੁਸੀਂ ਕਿਹਾ ਹੈ, “ਇਹ ਦੋ ਕੌਮਾਂ ਅਤੇ ਦੇਸ਼ ਸਾਡੀਆਂ ਹੋਣਗੀਆਂ ਅਤੇ ਅਸੀਂ ਉਹਨਾਂ ਉੱਤੇ ਕਬਜ਼ਾ ਕਰ ਲਵਾਂਗੇ,” ਭਾਵੇਂ ਮੈਂ ਯਾਹਵੇਹ ਉੱਥੇ ਸੀ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.