ਹਿਜ਼ਕੀਏਲ 43

ਅਤੇ ਮੈਂ ਇਸਰਾਏਲ ਦੇ ਪਰਮੇਸ਼ਵਰ ਦਾ ਪਰਤਾਪ ਪੂਰਬ ਵੱਲੋਂ ਆਉਂਦਾ ਦੇਖਿਆ। ਉਸਦੀ ਆਵਾਜ਼ ਤੇਜ਼ ਪਾਣੀਆਂ ਦੀ ਗਰਜ ਵਰਗੀ ਸੀ, ਅਤੇ ਧਰਤੀ ਉਸਦੀ ਮਹਿਮਾ ਨਾਲ ਚਮਕ ਰਹੀ ਸੀ।

Ezekiel 43:2 (UKJV) And, behold, the glory of the God of Israel came from the way of the east: and his voice was like a noise of many waters: and the earth shined with his glory.

1ਤਦ ਉਹ ਆਦਮੀ ਮੈਨੂੰ ਪੂਰਬ ਵੱਲ ਦੇ ਦਰਵਾਜ਼ੇ ਕੋਲ ਲੈ ਆਇਆ,

2ਅਤੇ ਮੈਂ ਇਸਰਾਏਲ ਦੇ ਪਰਮੇਸ਼ਵਰ ਦਾ ਪਰਤਾਪ ਪੂਰਬ ਵੱਲੋਂ ਆਉਂਦਾ ਦੇਖਿਆ। ਉਸਦੀ ਆਵਾਜ਼ ਤੇਜ਼ ਪਾਣੀਆਂ ਦੀ ਗਰਜ ਵਰਗੀ ਸੀ, ਅਤੇ ਧਰਤੀ ਉਸਦੀ ਮਹਿਮਾ ਨਾਲ ਚਮਕ ਰਹੀ ਸੀ।

3ਜੋ ਦਰਸ਼ਨ ਮੈਂ ਦੇਖਿਆ ਉਹ ਉਸ ਦਰਸ਼ਨ ਵਰਗਾ ਸੀ ਜੋ ਮੈਂ ਉਦੋਂ ਦੇਖਿਆ ਸੀ ਜਦੋਂ ਉਹ ਸ਼ਹਿਰ ਨੂੰ ਤਬਾਹ ਕਰਨ ਲਈ ਆਇਆ ਸੀ ਅਤੇ ਉਹ ਦਰਸ਼ਨਾਂ ਵਰਗਾ ਸੀ ਜੋ ਮੈਂ ਕੇਬਰ ਨਦੀ ਦੇ ਕੋਲ ਦੇਖਿਆ ਸੀ, ਅਤੇ ਮੈਂ ਡਿੱਗ ਪਿਆ ਸੀ।

4ਯਾਹਵੇਹ ਦੀ ਮਹਿਮਾ ਉਸ ਦਰਵਾਜ਼ੇ ਰਾਹੀਂ ਮੰਦਰ ਵਿੱਚ ਦਾਖਲ ਹੋਈ ਜਿਸਦਾ ਮੂੰਹ ਪੂਰਬ ਵੱਲ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.