ਅੱਯੋਬ 11

ਅਤੇ ਤੁਹਾਨੂੰ ਸਿਆਣਪ ਦੇ ਭੇਦ ਪ੍ਰਗਟ ਕਰਦਾ ਹੈ, ਕਿਉਂਕਿ ਸੱਚੀ ਬੁੱਧੀ ਦੇ ਦੋ ਪਾਸੇ ਹਨ। ਇਹ ਜਾਣੋ: ਪਰਮੇਸ਼ਵਰ ਨੇ ਤੇਰੇ ਕੁਝ ਪਾਪਾਂ ਨੂੰ ਵੀ ਭੁੱਲਾ ਦਿੱਤਾ ਹੈ।

Job 11:6 (UKJV) And that he would show you the secrets of wisdom, that they are double to that which is! Know therefore that God exacts of you less than yours iniquity deserves.

4ਤੁਸੀਂ ਪਰਮੇਸ਼ਵਰ ਨੂੰ ਕਹਿੰਦੇ ਹੋ, ‘ਮੇਰਾ ਵਿਸ਼ਵਾਸ ਨਿਰਦੋਸ਼ ਹੈ ਅਤੇ ਮੈਂ ਤੁਹਾਡੀ ਨਜ਼ਰ ਵਿੱਚ ਸ਼ੁੱਧ ਹਾਂ।’

5ਹਾਏ, ਮੈਂ ਕਿਵੇਂ ਚਾਹੁੰਦਾ ਹਾਂ ਕਿ ਪਰਮੇਸ਼ਵਰ ਬੋਲਦਾ, ਕਿ ਉਹ ਤੁਹਾਡੇ ਵਿਰੁੱਧ ਆਪਣੇ ਬੁੱਲ੍ਹ ਖੋਲ੍ਹੇ

6ਅਤੇ ਤੁਹਾਨੂੰ ਸਿਆਣਪ ਦੇ ਭੇਦ ਪ੍ਰਗਟ ਕਰਦਾ ਹੈ, ਕਿਉਂਕਿ ਸੱਚੀ ਬੁੱਧੀ ਦੇ ਦੋ ਪਾਸੇ ਹਨ। ਇਹ ਜਾਣੋ: ਪਰਮੇਸ਼ਵਰ ਨੇ ਤੇਰੇ ਕੁਝ ਪਾਪਾਂ ਨੂੰ ਵੀ ਭੁੱਲਾ ਦਿੱਤਾ ਹੈ।

7“ਕੀ ਤੁਸੀਂ ਪਰਮੇਸ਼ਵਰ ਦੇ ਰਹੱਸਾਂ ਨੂੰ ਸਮਝ ਸਕਦੇ ਹੋ? ਕੀ ਤੂੰ ਸਰਵਸ਼ਕਤੀਮਾਨ ਦੀਆਂ ਹੱਦਾਂ ਦੀ ਜਾਂਚ ਕਰ ਸਕਦਾ ਹੈ?

8ਉਹ ਉੱਪਰਲੇ ਅਕਾਸ਼ਾਂ ਨਾਲੋਂ ਉੱਚੇ ਹਨ, ਤੂੰ ਕੀ ਕਰ ਸਕਦਾ ਹੈ? ਉਹ ਹੇਠਾਂ ਦੀਆਂ ਡੂੰਘਾਈਆਂ ਨਾਲੋਂ ਡੂੰਘੀਆਂ ਹਨ, ਤੂੰ ਕੀ ਜਾਣ ਸਕਦਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.