ਅੱਯੋਬ 12

ਲੁਟੇਰਿਆਂ ਦੇ ਤੰਬੂ ਕਾਇਮ ਹਨ, ਅਤੇ ਪਰਮੇਸ਼ਵਰ ਨੂੰ ਭੜਕਾਉਣ ਵਾਲੇ ਸੁਰੱਖਿਅਤ ਹਨ ਉਹ ਇਹ ਸਮਝਦੇ ਹਨ ਕਿ ਪਰਮੇਸ਼ਵਰ ਉਹਨਾਂ ਦੀ ਮੁੱਠੀ ਵਿੱਚ ਹੈ।

Job 12:6 (UKJV) The tabernacles of robbers prosper, and they that provoke God are secure; into whose hand God brings abundantly.

4“ਮੈਂ ਆਪਣੇ ਦੋਸਤਾਂ ਲਈ ਮਜ਼ਾਕ ਦਾ ਪਾਤਰ ਬਣ ਗਿਆ ਹਾਂ, ਭਾਵੇਂ ਮੈਂ ਪਰਮੇਸ਼ਵਰ ਨੂੰ ਪੁਕਾਰਿਆ ਅਤੇ ਉਸ ਨੇ ਉੱਤਰ ਦਿੱਤਾ; ਸਿਰਫ ਮਜ਼ਾਕ ਦਾ ਪਾਤਰ, ਭਾਵੇਂ ਕਿ ਧਰਮੀ ਅਤੇ ਨਿਰਦੋਸ਼!

5ਜਿਹੜੇ ਸੁਖੀ ਹਨ ਉਹਨਾਂ ਨੂੰ ਬਦਕਿਸਮਤਾਂ ਨਾਲ ਨਫ਼ਰਤ ਹੁੰਦੀ ਹੈ ਉਹਨਾਂ ਦੀ ਕਿਸਮਤ ਜਿਨ੍ਹਾਂ ਦੇ ਪੈਰ ਤਿਲਕ ਰਹੇ ਹਨ।

6ਲੁਟੇਰਿਆਂ ਦੇ ਤੰਬੂ ਕਾਇਮ ਹਨ, ਅਤੇ ਪਰਮੇਸ਼ਵਰ ਨੂੰ ਭੜਕਾਉਣ ਵਾਲੇ ਸੁਰੱਖਿਅਤ ਹਨ ਉਹ ਇਹ ਸਮਝਦੇ ਹਨ ਕਿ ਪਰਮੇਸ਼ਵਰ ਉਹਨਾਂ ਦੀ ਮੁੱਠੀ ਵਿੱਚ ਹੈ।

7“ਪਰ ਜਾਨਵਰਾਂ ਨੂੰ ਪੁੱਛੋ ਅਤੇ ਉਹ ਤੁਹਾਨੂੰ ਸਿਖਾਉਣਗੇ, ਜਾਂ ਅਕਾਸ਼ ਦੇ ਪੰਛੀਆਂ ਨੂੰ ਅਤੇ ਉਹ ਤੁਹਾਨੂੰ ਦੱਸਣਗੇ;

8ਜਾਂ ਧਰਤੀ ਨਾਲ ਗੱਲ ਕਰੋ ਅਤੇ ਇਹ ਤੁਹਾਨੂੰ ਸਿਖਾਵੇਗੀ, ਜਾਂ ਸਮੁੰਦਰ ਦੀਆਂ ਮੱਛੀਆਂ ਤੁਹਾਨੂੰ ਦੱਸ ਦੇਣਗੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.